ਸਾਡੇ ਨਾਲ ਸ਼ਾਮਲ

Follow us

9.5 C
Chandigarh
Wednesday, January 21, 2026
More
    Home Breaking News Punjab AAP Ne...

    Punjab AAP News: ’ਆਪ’ ਦੀ ਬਾਗ਼ੀ ਪ੍ਰਧਾਨ ਪ੍ਰੀਤੀ ਮਲਹੋਤਰਾ ‘ਤੇ ਵੱਡਾ ਐਕਸ਼ਨ !

    Punjab AAP News
    Punjab AAP News: ’ਆਪ' ਦੀ ਬਾਗ਼ੀ ਪ੍ਰਧਾਨ ਪ੍ਰੀਤੀ ਮਲਹੋਤਰਾ 'ਤੇ ਵੱਡਾ ਐਕਸ਼ਨ !

    ਅਮਨਦੀਪ ਕੌਰ ਨੂੰ ਸੌਂਪਿਆ ਮਹਿਲਾ ਵਿੰਗ ਦੀ ਪ੍ਰਧਾਨ ਦਾ ਵਾਧੂ ਕਾਰਜਭਾਰ

    Punjab AAP News: (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਆਮ ਆਦਮੀ ਪਾਰਟੀ ਪੰਜਾਬ ਨੇ ਮਹਿਲਾ ਵਿੰਗ ਦੀ ਬਾਗੀ ਪ੍ਰਧਾਨ ਪ੍ਰੀਤੀ ਮਲਹੋਤਰਾ ਖਿਲਾਫ਼ ਵੱਡਾ ਐਕਸ਼ਨ ਲਿਆ ਹੈ। ਆਮ ਆਦਮੀ ਪਾਰਟੀ (AAP) ਨੇ ਹਾਲ ਹੀ ਵਿੱਚ ਆਪਣੀ ਪੰਜਾਬ ਮਹਿਲਾ ਵਿੰਗ ਦੀ ਪ੍ਰਧਾਨ ਪ੍ਰੀਤੀ ਮਲੋਹਤਰਾ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਇਸ ਫੈਸਲੇ ਦੇ ਤਹਿਤ ਅਮਨਦੀਪ ਕੌਰ ਸੂਬਾ ਉਪ ਪ੍ਰਧਾਨ ਨੂੰ ਮਹਿਲਾ ਵਿੰਗ ਪ੍ਰਧਾਨ ਦਾ ਵਾਧੂ ਕਾਰਜਭਾਰ ਸੌਂਪਿਆ ਗਿਆ ਹੈ। ਇਹ ਤਬਦੀਲੀ ਪਾਰਟੀ ਦੇ ਅੰਦਰੂਨੀ ਵਿਵਾਦਾਂ ਅਤੇ ਪ੍ਰੀਤੀ ਮਲੋਹਤਰਾ ਵੱਲੋਂ ਉਠਾਏ ਗਏ ਕੁਝ ਮੁੱਦਿਆਂ ਦੇ ਕਾਰਨ ਹੋਈ ਹੈ। ਅਮਨਦੀਪ ਕੌਰ, ਜੋ ਕਿ ਪਾਰਟੀ ਵਿੱਚ ਪਹਿਲਾਂ ਤੋਂ ਹੀ ਸਰਗਰਮ ਰਹੀ ਹਨ, ਹੁਣ ਮਹਿਲਾ ਵਿੰਗ ਦੀ ਆਗੂ ਵਜੋਂ ਆਪਣੀ ਭੂਮਿਕਾ ਨਿਭਾਏਗੀ।

    Punjab AAP News
    Punjab AAP News

    ਇਹ ਵੀ ਪੜ੍ਹੋ: BKI Terrorists Arrested: ਅੰਮ੍ਰਿਤਸਰ ਪੁਲਿਸ ਨੇ ਬੀਕੇਆਈ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼, ਦੋ ਗ੍ਰਿਫ਼ਤਾਰ