ਸਾਡੇ ਨਾਲ ਸ਼ਾਮਲ

Follow us

12.7 C
Chandigarh
Thursday, February 12, 2026
More
    Home Breaking News ਲੁਧਿਆਣਾ ਜਿਮਨੀ...

    ਲੁਧਿਆਣਾ ਜਿਮਨੀ ਚੋਣਾਂ, ਆਮ ਆਦਮੀ ਪਾਰਟੀ ਲਗਾਤਾਰ ਕਰ ਰਹੀ ਐ ਲੀਡ, ਦੇਖੋ ਹੁਣ ਤੱਕ ਦੇ ਨਤੀਜਿਆਂ ਦਾ ਅਪਡੇਟ

    Ludhiana By Election Result

    Ludhiana By Election Result: ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੁਧਿਆਣਾ ਪੱਛਮੀ ਚੋਣ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਲਗਾਤਾਰ ਲੀਡ ਕਰ ਰਹੀ ਹੇ। ਚੌਥੇ ਰਾਊਂਡ ਦੀ ਗਿਣਤੀ ਸ਼ੁਰੂ ਹੋਣ ਤੱਕ ਆਪ ਲਗਾਤਾਰ ਅੱਗੇ ਚੱਲ ਰਹੀ ਹੈ। ਹੁਣ ਤੱਕ ਦੇ ਮਿਲੇ ਅਪਡੇਟ ਅਨੁਸਾਰ ਆਪ 2844 ਨਾਲ ਲੀਡ ਕਰ ਰਹੀ ਹੈ। ਤੀਜਾ ਰਾਊਂਡ ਮੁਕੰਮਲ ਹੋ ਚੁੱਕਾ ਹੈ।

    ਪਹਿਲੇ ਤਿੰਨ ਰਾਊਂਡ ਵਿੱਚ ਨੋਟਾ ਨੂੰ ਕੁੱਲ 200 ਵੋਟਾਂ ਮਿਲੀਆਂ ਹਨ। ਪਹਿਲੇ ਦੋ ਰਾਊਂਡ ਵਿੱਚ ਦੂਜੇ ਨੰਬਰ ‘ਤੇ ਰਹਿਣ ਵਾਲੇ ਆਸ਼ੂ ਤੀਜੇ ਰਾਊਂਡ ਵਿੱਚ ਤੀਜੇ ਸਥਾਨ ‘ਤੇ ਖਿਸਕ ਗਏ।ਹੁਣ ਤੱਕ ਦੇ ਅਪਡੇਟ ਮੁਤਾਬਿਕ ਚੌਥਾ ਰਾਊਂਡ ਵੀ ਮੁਕੰਮਲ ਹੋ ਚੁੱਕਾ ਹੈ। “ਆਪ” ਪਹਿਲੇ, ਕਾਂਗਰਸ ਦੂਜੇ ‘ਤੇ ਬੀਜੇਪੀ ਤੀਜੇ ਸਥਾਨ ‘ਤੇ ਖਿਸਕ ਗਈ ਹੈ।

    Read Also : Ludhiana West By-Election: ਲੁਧਿਆਣਾ ਪੱਛਮੀ ਜਿਮਨੀ ਚੋਣ: ਗਿਣਤੀ ਸ਼ੁਰੂ, ਉਮੀਦਵਾਰਾਂ ਦੀਆਂ ਧੜਕਣਾ ਹੋਈਆਂ ਤੇਜ਼