ਸਾਡੇ ਨਾਲ ਸ਼ਾਮਲ

Follow us

18.1 C
Chandigarh
Thursday, February 26, 2026
More
    Home Breaking News ਇਰਾਕ ਕੁਵੈਤ ਸਰ...

    ਇਰਾਕ ਕੁਵੈਤ ਸਰਹੱਦ ‘ਤੇ ਅਸਰੀਕੀ ਫੌਜੀ ਅੱਡੇ ‘ਤੇ ਰਾਕੇਟ ਨਾਲ ਹਮਲਾ

    ਇਰਾਕ ਕੁਵੈਤ ਸਰਹੱਦ ‘ਤੇ ਅਸਰੀਕੀ ਫੌਜੀ ਅੱਡੇ ‘ਤੇ ਰਾਕੇਟ ਨਾਲ ਹਮਲਾ

    ਬਗਦਾਦ (ਏਜੰਸੀ)। ਇਰਾਕ ਕੁਵੈਤ ਸਰਹੱਦ ‘ਤੇ ਅਮਰੀਕੀ ਫੌਜੀ ਅੱਡੇ ‘ਤੇ ਹੋਏ ਰਾਕੇਟ ਹਮਲੇ ਵਿਚ ਕੋਈ ਜ਼ਖਮੀ ਨਹੀਂ ਹੋਇਆ। ਸੂਤਰਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਅਣਪਛਾਤੇ ਅੱਤਵਾਦੀਆਂ ਨੇ ਕੁਵੈਤ ਸਰਹੱਦ ਦੇ ਨਜ਼ਦੀਕ ਜੈਰੀਸ਼ਨ ਸਰਹੱਦ ਦੇ ਪਾਰ ਇੱਕ ਅਮਰੀਕੀ ਫੌਜੀ ਅੱਡੇ ‘ਤੇ ਤਿੰਨ ਰਾਕੇਟ ਦਾਗੇ। ਮੁਢੱਲੀ ਜਾਣਕਾਰੀ ਅਨੁਸਾਰ ਰਾਕੇਟ ਬੇਸ ‘ਤੇ ਨਹੀਂ ਟਕਰਾਇਆ ਅਤੇ ਨਾ ਹੀ ਕੋਈ ਨੁਕਸਾਨ ਹੋਇਆ ਹੈ। ਇਰਾਕ ਵਿੱਚ ਵਿਦੇਸ਼ੀ ਫੌਜੀ ਟਿਕਾਣਿਆਂ ‘ਤੇ ਅਕਸਰ ਮੁੱਖ ਤੌਰ ‘ਤੇ ਸ਼ੀਆ ਸਮੂਹਾਂ ਦੁਆਰਾ ਰਾਕੇਟ ਨਾਲ ਹਮਲਾ ਕੀਤਾ ਜਾਂਦਾ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ