School Van Accident: 6 ਸਕੂਲੀ ਬੱਚਿਆਂ ਤੇ ਡਰਾਇਵਰ ਦੀ ਮੌਤ, ਇੱਕ ਬੱਚਾ ਜਖਮੀ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਸਮਾਣਾ ਰੋਡ ‘ਤੇ ਪਿੰਡ ਢੈਂਠਲ ਨੇੜੇ ਇੱਕ ਨਿੱਜੀ ਸਕੂਲ ਦੀ ਇਨੋਵਾ ਗੱਡੀ ਦਾ ਟਿੱਪਰ ਨਾਲ ਭਿਆਨਕ ਹਾਦਸਾ ਹੋ ਗਿਆ। ਹਾਸਦੇ ਦੌਰਾਨ 7 ਜਣਿਆਂ ਦੀ ਮੌਤ ਹੋ ਗਈ। ਜਿਨ੍ਹਾਂ ਵਿੱਚ 6 ਬੱਚੇ ਤੇ ਇੱਕ ਇਨੋਵਾ ਕਾਰ ਦਾ ਡਰਾਇਵਰ ਸ਼ਾਮਲ ਹੈ। ਇਸ ਤੋਂ ਇਲਾਵਾ ਇੱਕ ਬੱਚਾ ਜਖਮੀ ਹੋਇਆ ਹੈ। ਇਹ ਹਾਦਸਾ ਛੁੱਟੀ ਹੋਣ ਤੋਂ ਬਾਅਦ ਵਾਪਰਿਆ ਜਦੋਂ ਇਹ ਇਨੋਵਾ ਗੱਡੀ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਸੀ। ਹਾਦਸਾ ਐਨਾ ਭਿਆਨਕ ਸੀ ਕਿ ਸਕੂਲੀ ਗੱਡੀ ਇਨੋਵਾ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ ਅਤੇ ਉਸ ਵਿਚੋਂ ਕਰੇਨ ਦੀ ਮਦਦ ਦੇ ਨਾਲ ਕੱਢਿਆ ਜਾ ਰਿਹਾ ਸੀ।
Read Also : Indian Army: ਫੌਜ ਨੇ ਪ੍ਰੈਸ ਕਾਨਫਰੰਸ ਦੌਰਾਨ ‘ਆਪ੍ਰੇਸ਼ਨ ਸਿੰਦੂਰ’ ਬਾਰੇ ਦਿੱਤੀ ਇਹ ਵੱਡੀ ਜਾਣਕਾਰੀ