ਸਾਡੇ ਨਾਲ ਸ਼ਾਮਲ

Follow us

17.2 C
Chandigarh
Wednesday, February 11, 2026
More
    Home Breaking News ਸ਼ਾਰਟ ਸਰਕਟ ਹੋਣ...

    ਸ਼ਾਰਟ ਸਰਕਟ ਹੋਣ ਕਾਰਨ ਮਠਿਆਈ ਦੀ ਦੁਕਾਨ ‘ਚ ਲੱਗੀ ਭਿਆਨਕ ਅੱਗ

    ਸ਼ਾਰਟ ਸਰਕਟ ਹੋਣ ਕਾਰਨ ਮਠਿਆਈ ਦੀ ਦੁਕਾਨ ‘ਚ ਲੱਗੀ ਭਿਆਨਕ ਅੱਗ

    ਲੁਧਿਆਣਾ, (ਵਨਰਿੰਦਰ ਸਿੰਘ ਮਣਕੂ) ਲੁਧਿਆਣਾ ਸ਼ਹਿਰ ਦੇ ਗਿੱਲ ਚੌਂਕ ਵਿੱਖੇ ਰਾਤ ਨੂੰ ਅਚਾਨਕ ਮਠਿਆਈ ਦੀ ਦੁਕਾਨ ( ਚਾਵਲਾ ਸਵੀਟਸ ਸ਼ਾਪ)  ਨੂੰ ਅੱਗ ਲੱਗ ਗਈ। ਆਸ ਪਾਸ ਦੇ ਦੁਕਾਨਦਾਰਾਂ ‘ਤੇ ਦੁਕਾਨ ਦੇ ਮਾਲਿਕ ਸੁਨੀਲ ਚਾਵਲਾ ਤੋਂ ਮਿਲੀ ਜਾਣਕਾਰੀ ਮੁਤਾਬਰ ਤਕਰੀਬਨ ਰਾਤ ਨੂੰ 1 ਵਜੇ ਦੇ ਕਰੀਬ ਅੱਗ ਲੱਗ ਗਈ ਸੀ, ਉਨਾਂ ਕਿਹਾ ਕਿ ਸ਼ਾਰਟ ਸਰਕਟ ਹੋਣ ਕਾਰਨ ਦੁਕਾਨ ‘ਚ ਭਿਆਨਕ ਅੱਗ ਲੱਗ ਗਈ, ਜਿਸ ਨੇ ਤਕਰੀਬਨ 11-12 ਲੱਖ ਰੁਪਏ ਦਾ ਸਮਾਨ ਸਾੜ ਕੇ ਸੁਆਹ ਕਰ ਦਿੱਤਾ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.