ਸਾਡੇ ਨਾਲ ਸ਼ਾਮਲ

Follow us

7.2 C
Chandigarh
Saturday, January 24, 2026
More
    Home Breaking News ਕਿਸਾਨਾਂ ਦੇ ਸਮ...

    ਕਿਸਾਨਾਂ ਦੇ ਸਮਰਥਨ ‘ਚ ਟਿਕਰੀ ਬਾਰਡਰ ਪਹੁੰਚਿਆ ਅਧਿਆਪਕ ਸੰਘ ਦਾ ਜੱਥਾ

    Farmers

    ਕਿਸਾਨਾਂ ਦੇ ਸਮਰਥਨ ‘ਚ ਟਿਕਰੀ ਬਾਰਡਰ ਪਹੁੰਚਿਆ ਅਧਿਆਪਕ ਸੰਘ ਦਾ ਜੱਥਾ

    ਹਿਸਾਰ। ਤਿੰਨ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ਦੇ 9 ਵੇਂ ਦਿਨ ਅੱਜ ਸਰਬ ਕਰਮਾਚਾਰੀ ਸੰਘ ਨਾਲ ਸਬੰਧਤ ਹਰਿਆਣਾ ਸਕੂਲ ਟੀਚਰਜ਼ ਐਸੋਸੀਏਸ਼ਨ ਦਾ ਇੱਕ ਜਥਾ ਆਪਣਾ ਸਮਰਥਨ ਦੇਣ ਲਈ ਟੀਕਰੀ ਬਾਰਡਰ ਦਿੱਲੀ ਪਹੁੰਚਿਆ। ਜੱਥੇ ਦੀ ਅਗਵਾਈ ਸੰਗਠਨ ਦੇ ਸੂਬਾ ਪ੍ਰਧਾਨ ਸੀ.ਐੱਨ. ਭਾਰਤੀ ਅਤੇ ਖਜ਼ਾਨਚੀ ਰਾਜਿੰਦਰ ਪ੍ਰਸਾਦ ਬੱਟੂ, ਉਪ ਜਨਰਲ ਸਕੱਤਰ ਪ੍ਰਭੂ ਸਿੰਘ, ਰਾਜਪਾਲ ਮੀਤਥਲ, ਜ਼ਿਲ੍ਹਾ ਚਰਖੀ ਦਾਦਰੀ ਪ੍ਰਧਾਨ ਰਮੇਸ਼ ਜਾਖੜ, ਝੱਜਰ ਪ੍ਰਧਾਨ ਲਾਲ ਬਹਾਦਰ, ਹਿਸਾਰ ਦੇ ਸਕੱਤਰ ਪਵਨ ਕੁਮਾਰ, ਚਰਖੀ ਦਾਦਰੀ ਸੈਕਟਰੀ ਰਾਮਪਾਲ ਅਤੇ ਜ਼ਿਲ੍ਹਾ ਦੇ ਸਹਿ-ਸਕੱਤਰ ਦੇਵੀ ਲਾਲ ਅਤੇ ਦਰਜਨਾਂ ਅਧਿਆਪਕ ਯੂਨੀਅਨ ਅਧਿਕਾਰੀ ਸ਼ਾਮਲ ਹੋਏ।

    Farmers

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.