ਰੱਖੜੀ ਦੇ ਤਿਉਹਾਰ ‘ਤੇ ਕੋਵਿੰਦ ਨੇ ਦੇਸ਼ ਵਾਸੀਆਂ ਨੂੰ ਦਿੱਤੀਆਂ ਵਧਾਈਆਂ

Agriculture Bills

ਰੱਖੜੀ ਦੇ ਤਿਉਹਾਰ ‘ਤੇ ਕੋਵਿੰਦ ਨੇ ਦੇਸ਼ ਵਾਸੀਆਂ ਨੂੰ ਦਿੱਤੀਆਂ ਵਧਾਈਆਂ

ਨਵੀਂ ਦਿੱਲੀ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਪ੍ਰੇਮ ਤੇ ਵਿਸ਼ਵਾਸ ਦੇ ਅਟੁੱਟ ਰਿਸ਼ਤਿਆਂ ਦੇ ਤਿਉਹਾਰ ਰੱਖਿਆ ਬੰਧਨ ‘ਤੇ ਦੇਸ਼ ਵਾਸੀਆਂ ਨੂੰ ਸੋਮਵਾਰ ਨੂੰ ਵਧਾਈਆਂ ਤੇ ਸ਼ੁੱਭ ਕਾਮਨਾਵਾਂ ਦਿੱਤੀਆਂ।

ਕੋਵਿੰਦ ਨੇ ਟਵੀਟ ਕਰਕੇ ਕਿਹਾ, ਰੱਖਿਆ ਬੰਧਨ ‘ਤੇ ਸਾਰੇ ਦੇਸ਼ ਵਾਸੀਆਂ ਨੂੰ ਵਧਾਈ! ਰਾਖੀ ਪ੍ਰੇਮ ਤੇ ਵਿਸ਼ਵਾਸ ਦਾ ਉਹ ਅਟੁੱਟ ਧਾਗਾ ਹੈ, ਜੋ ਭੈਣਾਂ ਨੂੰ ਭਰਾਵਾਂ ਨਾਲ ਜੋੜਦਾ ਹੈ।’ ਉਨ੍ਹਾਂ ਅੱਗੇ ਲਿਖਿਆ, ”ਆਓ, ਅੱਜ ਅਸੀਂ ਸਭ ਔਰਤਾਂ ਦੇ ਸਨਮਾਨ ਤੇ ਸੁਰੱਖਿਆ ਲਈ ਵਚਨਬੱਧ ਰਹਿਣ ਦਾ ਪ੍ਰਣ ਦੂਹਰਾਈਏ।”

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here