ਸਾਡੇ ਨਾਲ ਸ਼ਾਮਲ

Follow us

21.2 C
Chandigarh
Friday, February 6, 2026
More
    Home ਇੱਕ ਨਜ਼ਰ ਵਿਦੇਸ਼ੀ ਕਰੰਸੀ ...

    ਵਿਦੇਸ਼ੀ ਕਰੰਸੀ ਭੰਡਾਰ ਨਵੇਂ ਰਿਕਾਰਡ ਪੱਧਰ ‘ਤੇ

    Foreign Exchange

    ਵਿਦੇਸ਼ੀ ਕਰੰਸੀ ਭੰਡਾਰ ਨਵੇਂ ਰਿਕਾਰਡ ਪੱਧਰ ‘ਤੇ

    ਮੁੰਬਈ। ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 10 ਜੁਲਾਈ ਨੂੰ ਸਮਾਪਤ ਹਫ਼ਤੇ ‘ਚ 3.11 ਅਰਬ ਡਾਲਰ ਵਧ ਕੇ 516.36 ਅਰਬ ਡਾਲਰ ਦੇ ਨਵੇਂ ਰਿਕਾਰਡ ‘ਤੇ ਪਹੁੰਚ ਗਿਆ। ਵਿਦੇਸ਼ੀ ਕਰੰਸੀ ਦਾ ਦੇਸ਼ ਦਾ ਭੰਡਾਰ ਲਗਾਤਾਰ ਤੀਜੇ ਹਫ਼ਤੇ ਵਧਿਆ ਹੈ।

    ਇਸ ਤੋਂ ਪਹਿਲਾਂ 3 ਜੁਲਾਈ ਨੂੰ ਸਮਾਪਤ ਹਫ਼ਤੇ ‘ਚ ਇਹ 6.42 ਅਰਬ ਡਾਲਰ ਵਧ ਕੇ 513.25 ਅਰਬ ਡਾਲਰ ਰਿਹਾ ਸੀ। ਰਿਜ਼ਰਵ ਬੈਂਕ ਵੱਲੋਂ ਜਾਰੀ ਅੰਕੜਿਆਂ ਅਨੁਸਾਰ 10 ਜੁਲਾਈ ਨੂੰ ਸਮਾਪਤ ਹਫ਼ਤੇ ‘ਚ ਵਿਦੇਸ਼ੀ ਕਰੰਸੀ ਭੰਡਾਰ ਦੇ ਸਭ ਤੋਂ ਵੱਡੇ ਘਟਕ ਵਿਦੇਸ਼ੀ ਕਰੰਸੀ ਨਜਾਇਜ਼ ਜਾਇਦਾਦਾਂ ‘ਚ 2.37 ਅਰਬ ਡਾਲਰ ਦਾ ਵਾਧਾ ਹੋਇਆ ਤੇ ਹਫ਼ਤੇ ‘ਤੇ ਇਹ 475.64 ਅਰਬ ਡਾਲਰ ‘ਤੇ ਰਿਹਾ। ਇਸ ਦੌਰਾਨ ਸਵਰਨ ਭੰਡਾਰ ਵੀ 71.2 ਕਰੋੜ ਡਾਲਰ ਵਧ ਕੇ 34.73 ਅਰਬ ਡਾਲਰ ਹੋ ਗਿਆ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here