ਸਾਡੇ ਨਾਲ ਸ਼ਾਮਲ

Follow us

14 C
Chandigarh
Sunday, February 1, 2026
More
    Home ਇੱਕ ਨਜ਼ਰ ਰਾਜਸਥਾਨ &#821...

    ਰਾਜਸਥਾਨ ‘ਚ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ 3099 ਪਹੁੰਚੀ, ਪੰਜ ਦੀ ਮੌਤ

    ਰਾਜਸਥਾਨ ‘ਚ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ 3099 ਪਹੁੰਚੀ, ਪੰਜ ਦੀ ਮੌਤ

    ਜੈਪੁਰ। ਰਾਜਸਥਾਨ ‘ਚ 38 ਨਵੇਂ ਕੋਰੋਨਾ ਪ੍ਰਭਾਵਿਤ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਮੰਗਲਵਾਰ ਨੂੰ ਇਸ ਦੀ ਗਿਣਤੀ ਵਧ ਕੇ 3099 ਪਹੁੰਚ ਗਈ ਅਤੇ ਪੰਜ ਲੋਕਾਂ ਦੀ ਮੌਤ ਹੋ ਗਈ।

    ਸਿਹਤ ਵਿਭਾਗ ਵੱਲੋਂ ਜਾਰੀ ਰਿਪੋਰਟ ਅਨੁਸਾਰ ਰਾਜਧਾਨ ਜੈਪੁਰ ‘ਚ 14, ਜੋਧਪੁਰ ‘ਚ 14, ਚਿਤੌੜਗੜ੍ਹ ‘ਚ ਨੌ, ਟੌਂਕ ‘ਚ ਦੋ, ਕੋਟਾ ‘ਚ ਅੱਠ ਅਤੇ ਭਰਤਪੁਰ ‘ਚ ਇੱਕ ਨਵਾਂ ਕੋਰੋਨਾ ਪ੍ਰਭਾਵਿਤ ਸਾਹਮਣੇ ਆਇਆ ਹੈ। ਵਿਭਾਗ ਅਨੁਸਾਰ ਅੱਜ ਪੰਜ ਲੋਕਾਂ ਦੀ ਮੌਤ ਹੋਈ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here