ਸਾਡੇ ਨਾਲ ਸ਼ਾਮਲ

Follow us

12.9 C
Chandigarh
Saturday, February 21, 2026
More
    Home Breaking News ਮੋਹਾਲੀ ਵਿਚ 4 ...

    ਮੋਹਾਲੀ ਵਿਚ 4 ਹੋਰ ਪੋਜੀਟਿਵ ਕੇਸ ਆਏ

    Fight with Corona

    ਮੋਹਾਲੀ ਵਿਚ 4 ਹੋਰ ਪੋਜੀਟਿਵ ਕੇਸ ਆਏ

    ਮੋਹਾਲੀ (ਕੁਲਵੰਤ ਕੋਟਲੀ) ਕੋਰੋਨਾ ਵਾਇਰਸ ਕਹਿਰ ਲਗਾਤਾਰ ਜਾਰੀ ਹੈ। ਮੋਹਾਲੀ ਜ਼ਿਲ੍ਹੇ ’ਚ ਅੱਜ ਕੋਰੋਨਾ–ਵਾਇਰਸ ਦੇ ਚਾਰ ਹੋਰ ਮਰੀਜ਼ ਆਏ ਹਨ। ਇਨ੍ਹਾਂ ਮਰੀਜ਼ਾਂ ਦੇ ਆਉਣ ਨਾਲ ਮੋਹਾਲੀ ਜ਼ਿਲ੍ਹੇ ’ਚ ਮਰੀਜ਼ਾਂ ਦੀ ਕੁੱਲ ਗਿਣਤੀ 61 ਹੋ ਗਈ।

    ਜਿਨ੍ਹਾਂ ਚਾਰ ਵਿਅਕਤੀਆਂ ਦੇ ਕੋਰੋਨਾ ਪਾਜ਼ਿਟਿਵ ਆਏ ਹਨ, ਉਹ ਨਵਾਂ ਗਾਓਂ ਦੇ ਉਸੇ ਵਿਅਕਤੀ ਦੇ ਪਰਿਵਾਰਕ ਮੈਂਬਰ ਹਨ, ਜਿਹੜਾ ਪੀਜੀਆਈ–ਚੰਡੀਗੜ੍ਹ ’ਚ ਕੰਮ ਕਰਦਾ ਰਿਹਾ ਹੈ ਤੇ ਜੋ ਸ਼ੁੱਕਰਵਾਰ ਨੂੰ ਪਾਜ਼ਿਟਿਵ ਪਾਇਆ ਗਿਆ ਸੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here