ਰਾਜਸਥਾਨ ‘ਚ 44 ਨਵੇਂ ਪਾਜ਼ਿਟਵ, ਕੁਲ ਗਿਣਤੀ ਹੋਈ 1395

Corona Active

ਰਾਜਸਥਾਨ ‘ਚ 44 ਨਵੇਂ ਪਾਜ਼ਿਟਵ, ਕੁਲ ਗਿਣਤੀ ਹੋਈ 1395

ਜੈਪੁਰ। ਰਾਜਸਥਾਨ ‘ਚ ਐਤਵਾਰ ਨੂੰ 44 ਨਵੇਂ ਕੋਰੋਨਾ ਪਾਜ਼ਿਟਵ ਮਰੀਜ਼ ਸਾਹਮਣੇ ਆਉਣ ਨਾਲ ਹੀ ਰਾਜ ‘ਚ ਇਸ ਮਹਾਮਾਰੀ ਦੇ ਕੁਲ ਪਾਜ਼ਿਟਵ ਦੀ ਗਿਣਤੀ 1395 ਪਹੁੰਚ ਗਈ ਹੈ। ਸਿਹਤ ਵਿਭਾਗ ਵੱਲੋਂ ਜਾਰੀ ਰਿਪੋਰਟ ਅਨੁਸਾਰ ਜੋਧਪੁਰ ‘ਚ 27 ਨਵੇਂ ਕੋਰੋਨਾ ਪਾਜ਼ਿਟਵ ਨਾਲ ਕੁਲ 207, ਭਰਤਪੁਰ ‘ਚ ਅੱਠ ਨਵੇਂ ਪਾਜਿਟਵ ਨਾਲ ਕੁਲ 93, ਕੋਟਾ ‘ਚ ਦੋ ਨਵੇਂ ਮਰੀਜ ਸਮੇਤ ਕੁਲ 99, ਰਾਜਧਾਨੀ ਜੈਪੁਰ ‘ਚ ਦੋ ਸਮੇਤ 521, ਝਾਲਾਵਾੜ ‘ਚ ਅਤੇ ਹਨੁਮਾਨਗੜ੍ਹ, ਨਾਗੌਰ ਅਤੇ ਜੈਸਲਮੇਰ ‘ਚ ਇੱਕ-ਇੱਕ ਨਵੇਂ ਕੋਰੋਨਾ ਮਾਮਲੇ ਸਾਹਮਣੇ ਆਇਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here