ਸਾਡੇ ਨਾਲ ਸ਼ਾਮਲ

Follow us

16 C
Chandigarh
Thursday, February 26, 2026
More
    Home Breaking News ਕੋਰੋਨਾ ਵਾਇਰਸ ...

    ਕੋਰੋਨਾ ਵਾਇਰਸ : ਮੋਹਾਲੀ ਜ਼ਿਲ੍ਹੇ ’ਚ ਦੋ ਹੋਰ ਪੋਜ਼ੀਟਿਵ ਕੇਸ ਆਏ

    ਕੋਰੋਨਾ ਵਾਇਰਸ : ਮੋਹਾਲੀ ਜ਼ਿਲ੍ਹੇ ’ਚ ਦੋ ਹੋਰ ਪੋਜ਼ੀਟਿਵ ਕੇਸ ਆਏ

    ਮੋਹਾਲੀ, (ਕੁਲਵੰਤ ਕੋਟਲੀ) | ਮੋਹਾਲੀ ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਜਿਲ੍ਹੇ ਵਿਚ ਅੱਜ ਦੋ ਹੋਰ ਮਰੀਜ਼ਾਂ ਦੇ ਪੋਜ਼ੀਟਿਵ ਆਉਣ ਨਾਲ ਜ਼ਿਲ੍ਹੇ ਵਿਚ ਮਰੀਜ਼ਾਂ ਦੀ ਗਿਣਤੀ 56 ਤੱਕ ਪਹੁੰਚ ਗਈ। ਅੱਜ ਜ਼ਿਲ੍ਹੇ ਵਿਚ ਦੋ ਹੋਰ ਪੋਜ਼ੀਟਿਵ ਕੇਸ ਆਈ ਜਿਸ ਵਿਚ ਇਕ ਕੇਸ ਡੇਰਾਬੱਸੀ ਹਲਕੇ ਦੇ ਪਿੰਡ ਜਵਾਹਰਪੁਰ ਦਾ ਅਤੇ ਇਕ ਕੇਸ ਖਰੜ ਵਿਚ ਕੋਰੋਨਾ ਪੋਜ਼ੀਟਿਵ ਆਇਆ ਹੈ। ਪਿੰਡ ਜਵਾਹਰ ’ਚ ਇਕ ਮਰੀਜ਼ ਹੋਰ ਪੋਜ਼ੀਟਿਵ ਆਉਣ ਨਾਲ ਮਰੀਜ਼ਾਂ ਦੀ ਗਿਣਤੀ ਵਧਕੇ 38 ਹੋ ਗਈ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here