ਸਾਡੇ ਨਾਲ ਸ਼ਾਮਲ

Follow us

18.3 C
Chandigarh
Sunday, February 1, 2026
More
    Home ਦੇਸ਼ ਦਲਿਤ ਵੈਲਫੇਅਰ ...

    ਦਲਿਤ ਵੈਲਫੇਅਰ ਸੰਗਠਨ ‘ਚ ਨਿਯੁਕਤੀ ਦੀ ਸੋਧ

    Dalit Welfare Organization

    ਰਾਹੁਲ ਪਵਾਲ ਹਨ ਮਾਲਵਾ ਜੋਨ 3 ਦੇ ਕਨੂੰਨੀ ਸਲਾਹਕਾਰ

    ਸੰਗਰੂਰ (ਨਰੇਸ਼ ਕੁਮਾਰ) ਪੰਜਾਬ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਦਲਿਤ ਵੈਲਫੇਅਰ ਸੰਗਠਨ ਪੰਜਾਬ ਵੱਲੋਂ ਨਿਯੁਕਤ ਕੀਤੇ ਗਏ ਪੰਜੇ ਜੋਨਾਂ ਦੇ ਕਨੂੰਨੀ ਸਲਾਹਕਾਰ ਵਿੱਚ ਮਾਲਵਾ ਜੋਨ 3 ਲਈ ਐਡਵੋਕੇਟ ਸ਼੍ਰੀ ਰਾਹੁਲ ਪਵਾਲ (ਲੁਧਿਆਣਾ) ਦੀ ਕਨੂੰਨੀ ਸਲਾਹਕਾਰ ਵਜੋਂ ਨਿਯੁਕਤੀ ਕੀਤੀ ਗਈ ਹੈ ਜਦ ਕਿ ਸ਼੍ਰੀ ਰਾਹੁਲ ਡੁਲਗਚ ਲੁਧਿਆਣਾ ਸਲਾਹਕਾਰ ਨਿਯੁਕਤ ਕੀਤੇ ਗਏ ਹਨ

    ਇਹ ਜਾਣਕਾਰੀ ਦਿੰਦਿਆਂ ਸੰਗਠਨ ਦੇ ਸੂਬਾ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਨੇ ਕਿਹਾ ਕਿ ਬੀਤੇ ਦਿਨੀਂ ਸੰਗਠਨ ਵੱਲੋਂ ਜਾਰੀ ਕੀਤੀ ਕਨੂੰਨੀ ਸਲਾਹਕਾਰਾਂ ਦੀ ਸੂਚੀ ਵਿੱਚ ਐਡਵੋਕੇਟ ਸ਼੍ਰੀ ਰਾਹੁਲ ਪਵਾਲ ਲੁਧਿਆਣਾ ਦੀ ਜਗ੍ਹਾ ਸ਼੍ਰੀ ਰਾਹੁਲ ਡੁਲਗਚ ਲੁਧਿਆਣਾ ਨੂੰ ਮਾਲਵਾ ਜੋਨ 3 ਕਨੂੰਨੀ ਸਲਾਹਕਾਰ ਦੇ ਤੌਰ ਤੇ ਲਿਖਿਆ ਗਿਆ ਸੀ ਜਿਸ ਲਈ ਉਨ੍ਹਾਂ ਨੂੰ ਖੇਦ ਹੈ ਸ਼੍ਰੀ ਦਰਸ਼ਨ ਕਾਂਗੜਾ ਨੇ ਕਿਹਾ ਕਿ ਦਲਿਤਾਂ ਦੀ ਭਲਾਈ ਅਤੇ ਬੇਹਤਰੀ ਲਈ ਗਠਿਤ ਦਲਿਤ ਵੈਲਫੇਅਰ ਸੰਗਠਨ ਪੰਜਾਬ ਦੀ ਮਜ਼ਬੂਤੀ ਲਈ ਹੋਰ ਵੀ ਯੋਗ ਦਲਿਤਾਂ ਨੂੰ ਸੰਗਠਨ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਸੰਗਠਨ ਦਾ ਹਿੱਸਾ ਬਣਨ ਲਈ ਸੂਬਾ ਕਮੇਟੀ ਅਤੇ ਜਿਲ੍ਹਾ ਪ੍ਰਧਾਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here