ਸਾਡੇ ਨਾਲ ਸ਼ਾਮਲ

Follow us

18.3 C
Chandigarh
Wednesday, February 25, 2026
More
    Home ਸੂਬੇ ਦਿੱਲੀ ਰਾਜਸਥਾਨ &#821...

    ਰਾਜਸਥਾਨ ‘ਚ ਮਾਸੂਮ ਬੱਚਿਆਂ ਦੀ ਮੌਤ, Sonia Gandhi ਨੇ ਜਤਾਈ ਚਿੰਤਾ

    Sonia Gandhi

    Sonia Gandhi ਨੇ ਗਹਿਲੋਤ ਸਰਕਾਰ ਦੀ ਮੰਗੀ ਰਿਪੋਰਟ

    ਨਵੀਂ ਦਿੱਲੀ। ਰਾਜਸਥਾਨ ਦੇ ਕੋਟਾ ‘ਚ ਮਾਸੂਮ ਬੱਚਿਆਂ ਦੀ ਮੌਤ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ। ਕੋਟਾ ਦੇ ਜੇ.ਕੇ.ਲੋਨ ਹਸਪਤਾਲ ‘ਚ ਬੱਚਿਆਂ ਦੀ ਮੌਤ ਦਾ ਅੰਕੜਾ ਵੱਧ ਕੇ 107 ਤੱਕ ਪਹੁੰਚ ਗਿਆ ਹੈ। ਰਾਜਸਥਾਨ ‘ਚ ਕਾਂਗਰਸ ਦੀ ਗਹਿਲੋਤ ਸਰਕਾਰ ਦੇ ਸੂਬੇ ‘ਚ ਬੱਚਿਆਂ ਦੀ ਮੌਤ ਦੇ ਵੱਧਦੇ ਅੰਕੜੇ ਤੋਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ (Sonia Gandhi) ਚਿੰਤਾ ‘ਚ ਹੈ ਅਤੇ ਉਨ੍ਹਾਂ ਨੇ ਇਸ ਮੁੱਦੇ ‘ਤੇ ਸੀਨੀਅਰ ਨੇਤਾਵਾਂ ਦੀ ਬੈਠਕ ਬੁਲਾਈ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸੂਬੇ ਦੇ ਪਾਰਟੀ ਮੁਖੀ ਅਵਿਨਾਸ਼ ਪਾਂਡੇ ਰਾਹੀਂ ਗਹਿਲੋਤ ਸਰਕਾਰ ਦੀ ਰਿਪੋਰਟ ਮੰਗੀ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    Sonia Gandhi

    LEAVE A REPLY

    Please enter your comment!
    Please enter your name here