ਮੋਦੀ ਦਾ ਮੋਰਾਰਜੀ ਦੇਸਾਈ ਦੇ ਬਹਾਨੇ ਕਾਂਗਰਸ ਤੇ ਹਮਲਾ

Modi, Morarji Desai Raid, Congress, Pretext

ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਂਮਰਜੈਸੀ ਅਤੇ ਉਸਦੇ ਬਾਅਦ ਸਾਬਕਾ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਦੇ ਕਾਰਜਕਾਲ ‘ਚ ਦੇਸ਼ ਦੇ ਲੋਕਤੰਤਰ ਨੂੰ ਮਜ਼ਬੂਤ ਬਨਾਉਣ ਲਈ ਕੀਤੇ ਗਏ ਸੰਵਿਧਾਨ ਸੋਧ ਦੇ ਬਹਾਨੇ ਕਾਂਗਰਸ ਤੇ ਤਿੱਖਾ ਹਮਲਾ ਕੀਤਾ ਹੈ। ਸ੍ਰੀ ਮੋਦੀ ਨੇ ਐਤਵਾਰ ਨੂੰ ਰੇਡੀਓ ਤੇ ਪ੍ਰਸਾਰਿਤ ਆਪਣੇ ਪ੍ਰੋਗਰਾਮ ‘ ਮਨ ਕੀ ਬਾਤ’ ‘ਚ ਦੇਸ਼ਵਾਸਿਆਂ ਨੂੰ ਸੰਬੋਧਿਤ ਕਰਦੇ ਹੋਏ ਕਾਂਗਰਸ ਦਾ ਨਾਂਅ ਲਏ ਬਿਨਾ ਕਿਹਾ ਕਿ ਉਸਦੀ ਸਰਕਾਰ ਨੇ ਐਮਰਜੈਂਸੀ ਦੌਰਾਨ ਸੰਵਿਧਾਨ ‘ਚ 42ਵਾਂ ਸੋਧ ਕਰਕੇ ਅਸਈ ਕੋਰਟ ਦੀ ਸ਼ਕਤੀਆਂ ਨੂੰ ਘੱਟ ਕੀਤਾ ਅਤੇ ਲੋਕਤੰਤਰ ਦੀ ਮਜ਼ਬੂਤੀ ਲਈ ਸਥਾਪਿਤ ਦੂਜੇ ਅਜਿਹੇ ਕਈ ਪ੍ਰਵਧਾਨਾਂ ਨੂੰ ਹਟਾਇਆ ਸੀ ਪਰ ਸ੍ਰੀ ਦਸਾਈ ਨੇ ਆਪਣੇ ਕਾਰਜਕਾਲ ਦੌਰਾਨ 44 ਵਾਂ ਸੋਧ ਲਿਆ ਕੇ ਦੇਸ਼ ਦੀ ਲੋਕਤਾਂਤਰਿਕ ਨੂੰ ਫਿਰ ਤੋਂ ਮਜਬੂਤ ਕਰਨ ਦਾ ਅਹਿਮ ਕੰਮ ਕੀਤਾ।

ਸ੍ਰੀ ਦੇਸਾਈ ਨੂੰ ਉਨ੍ਹਾਂ ਦੇ ਜਨਮਦਿਨ 29 ਫਰਵਰੀ ਤੇ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਉਹ ਬਹੁਤ ਸਹਜ ਅਤੇ ਸ਼ਾਂਤੀ ਵਾਲੀ ਵਿਅਕਤੀ ਸਨ। ਅਤੇ ਦੇਸ਼ ਦੇ ਸਭ ਤੋਂ ਅਨੁਸ਼ਾਸਿਤ ਨੇਤਾਵਾਂ ਵਿਚੋਂ ਇਕ ਸਨ। ਸਵਤਤਰ ਭਾਰਤ ‘ਚ ਸੰਸਦ ‘ਚ ਸਬ ਤੋਂ ਜਿਆਦਾ ਬਜਟ ਪੇਸ਼ ਕਰਨ ਦਾ ਰਿਕਾਰਡ ਉਨ੍ਹਾਂ ਦੇ ਨਾਂਅ ਹੈ। ਇਸ ਮਹਾਨ ਨੇਤਾ ਨੇ ਸੰਵਿਧਾਨ ਸੋਧ ਕਰਕੇ ਇਹ ਸਾਬਿਤ ਕੀਤਾ ਕਿ 1975 ‘ਚ ਐਮਰਜੈਂਸੀ ਨਾਗੂ ਕਰ ਜਿਸ ਪ੍ਰਕਾਰ ਲੋਕਤੰਤਰ ਦੀ ਹੱਤਿਸਆ ਹੋਏ ਉਸ ਨੂੰ ਭਵਿੱਖ ‘ਚ ਦੋਹਰਾਇਆ ਨਾ ਜਾ ਸਕੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।