ਹੈਦਰਾਬਾਦ ਤੇਲੰਗਾਨਾ ਰਾਸ਼ਟਰ ਕਮੇਟੀ (ਟੀਆਰਐਸ) ਦੇ ਮੁੱਖ ਕੇ. ਚੰਦਰਸ਼ੇਖਰ ਰਾਓ ਨੇ ਦੂਜੀ ਵਾਰ ਤੇਲੰਗਾਨਾ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਪੰਜ ਸੂਬਿਆਂ ਦੇ ਚੋਣ ਨਤੀਜਿਆਂ ‘ਚ ਤੇਲੰਗਾਨਾ ਸੂਬੇ ਦੇ ਨਤੀਜੇ ਵੀ ਸਾਹਮਣੇ ਆਏ, ਜਿਸ ‘ਚ ਟੀਆਰਐਸ ਨੂੰ ਇੱਕਪਾਸੜ ਜਿੱਤ ਮਿਲੀ ਬੁੱਧਵਾਰ ਨੂੰ ਰਾਓ ਨੂੰ ਵਿਧਾਇਕ ਦਲ ਦਾ ਆਗੂ ਚੁਣ ਲਿਆ ਗਿਆ ਸੀ ਰਾਜਪਾਲ ਈਐਸਐਲ ਨਰਸਿਮ੍ਹਾ ਨੇ ਰਾਜਭਵਨ ‘ਚ 1:34 ਵਜੇ ਰਾਓ ਨੂੰ ਮੁੱਖ ਮੰਤਰੀ ਅਹੁਦੇ ਦੇ ਗੁਪਤ ਭੇਦਾਂ ਦੀ ਸਹੁੰ ਚੁਕਾਈ ਸੱਤ ਦਸੰਬਰ ਨੂੰ ਹੋਈਆਂ ਚੋਣਾਂ ਦੇ ਨਤੀਜੇ 11 ਦਸੰਬਰ ਆਏ 119 ਵਿਧਾਨ ਸਭਾ ਸੀਟਾਂ ਵਾਲੇ ਤਲੰਗਾਨਾ ਰਾਜ ‘ਚ ਟੀਆਰਐਸ ਨੂੰ 88 ਸੀਟਾਂ ਮਿਲੀਆਂ ਰਾਓ ਵੀ ਗਜਵੇਲ ਵਿਧਾਨ ਸਭਾ ਸੀਟ ਤੋਂ 58.290 ਵੋਟਾਂ ਦੇ ਅੰਤਰ ਨਾਲ ਜਿੱਤੇ ਹਨ ਵਿਧਾਇਕ ਦਲ ਦੀ ਮੀਟਿੰਗ ਤੋਂ ਬਾਹਰ ਆਉਣ ਤੋਂ ਬਾਅਦ ਟੀਆਰਐਸ ਮੁਖੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਕਿਉਂਕਿ ਚੋਣ ਕਮਿਸ਼ਨ ਨੂੰ ਰਾਜਪੱਤਰ ਨੋਟੀਫਿਕੇਸ਼ਨ ਜਾਰੀ ਕਰਨਾ ਹੈ, ਇਸ ਲਈ ਪੂਰਨ ਕੈਬਨਿਟ ਦੇ ਗਠਨ ‘ਚ ਕੁਝ ਦਿਨ ਲੱਗ ਸਕਦੇ ਹਨ
ਤਾਜ਼ਾ ਖ਼ਬਰਾਂ
Body Donation News: ਪਿੰਡ ਬਰੇਟਾ ਦੇ ਪਲਵਿੰਦਰ ਕੌਰ ਇੰਸਾਂ ਬਣੇ ਸਰੀਰਦਾਨੀ
ਡੇਰਾ ਸੱਚਾ ਸੌਦਾ ਦੀ ਪ੍ਰੇਰਨਾ...
IND vs ENG: ਗਿੱਲ ਸਾਹਮਣੇ 18 ਸਾਲਾਂ ਦੇ ਖਿਤਾਬੀ ਸੋਕੇ ਨੂੰ ਖਤਮ ਕਰਨ ਦੀ ਚੁਣੌਤੀ, ਇੰਗਲੈਂਡ ’ਚ ਧੋਨੀ-ਕੋਹਲੀ ਵੀ ਰਹੇ ਹਨ ਖਾਲੀ ਹੱਥ
IND vs ENG: ਸਪੋਰਟਸ ਡੈਸਕ। ...
Jasbir Singh Spy Case: ਪਾਕਿਸਤਾਨ ਲਈ ਜਾਸੂਸੀ ਮਾਮਲੇ ’ਚ ਗ੍ਰਿਫ਼ਤਾਰ ਜਸਬੀਰ ਸਿੰਘ ਨੂੰ ਅਦਾਲਤ ਨੇ 2 ਦਿਨਾਂ ਪੁਲਿਸ ਰਿਮਾਂਡ ’ਤੇ ਭੇਜਿਆ
Jasbir Singh Spy Case: (ਐ...
Sonia Gandhi Health Update: ਸੋਨੀਆਂ ਗਾਂਧੀ ਦੀ ਸਿਹਤ ਵਿਗੜੀ, ਸ਼ਿਮਲਾ ਦੇ ਹਸਪਤਾਲ ’ਚ ਕਰਵਾਇਆ ਗਿਆ ਹੈ ਦਾਖਲ
Sonia Gandhi Health Updat...
GST Registration Camp Faridkot: ਸਟੇਟ ਜੀ.ਐਸ.ਟੀ. ਵਿਭਾਗ ਵੱਲੋਂ ਫ਼ਰੀਦਕੋਟ ਅਤੇ ਜੈਤੋ ਵਿਖੇ ਲਾਇਆ ਗਿਆ ਰਜਿਸਟ੍ਰੇਸ਼ਨ ਕੈਂਪ
ਰਜਿਸਟਰੇਸ਼ਨ ਕਰਨ ’ਚ ਪੇਸ਼ ਆਉ...
Power Cut In Punjab: ਪੰਜਾਬ ਦੇ ਇਸ ਸ਼ਹਿਰ ’ਚ ਭਲਕੇ ਲੱਗੇਗਾ ਬਿਜ਼ਲੀ ਦਾ ਲੰਬਾ ਕੱਟ, ਵੇਖੋ
ਨਵਾਂਸ਼ਹਿਰ (ਸੱਚ ਕਹੂੰ ਨਿਊਜ਼)।...
YouTuber Jyoti Malhotra: ਪਾਕਿਸਤਾਨੀ ਪੁਲਿਸ ਦੇ ਸਾਬਕਾ ਐੱਸਆਈ ਨਾਲ ਜੋਤੀ ਮਲਹੋਤਰਾ ਦੀ ਸੀ ‘ਸਿੱਧੀ ਗੱਲਬਾਤ’
ਦੋਵਾਂ ਨੂੰ ਪੋਡਕਾਸਟ ਸ਼ੋਅ ’ਚ ...
Bulldozer Action In Punjab: ਮੋਗਾ ’ਚ ਨਸ਼ਾ ਤਸਕਰ ਦੇ ਘਰ ’ਤੇ ਚੱਲਿਆ ਪੀਲਾ ਪੰਜਾ
Bulldozer Action In Punja...
Coronavirus News: ਕੋਰੋਨਾ ਦੇ ਵਧਦੇ ਮਾਮਲਿਆਂ ਵਿਚਕਾਰ ਵਿਗਿਆਨੀਆਂ ਦੀ ਨਵੀਂ ਖੋਜ, ਜਾਣੋ
Coronavirus News: ਨਵੀਂ ਦਿ...
Welfare Work: ਜਾਣੋ, ਮਾਨਵਤਾ ਭਲਾਈ ਦੇ 168 ਕਾਰਜਾਂ ਦੀ ਸੂਚੀ ਬਾਰੇ
ਸਰਸਾ। ਪੂਜਨੀਕ ਗੁਰੂ ਸੰਤ ਡਾ....