ਸਾਡੇ ਨਾਲ ਸ਼ਾਮਲ

Follow us

11.6 C
Chandigarh
Saturday, February 14, 2026
More
    Home ਦੇਸ਼ ਮਰਾਠਿਆਂ ਨੂੰ ਮ...

    ਮਰਾਠਿਆਂ ਨੂੰ ਮਿਲਿਆ ਰਾਖਵਾਂਕਰਨ

    Marathas get 16 percent reservation

    ਦੇਵੇਂਦਰ ਫਡਨਵੀਸ ਨੇ ਰੱਖਿਆ ਸੀ ਸਦਨ ‘ਚ ਬਿੱਲ

    ਮੁੰਬਈ| ਮਹਾਰਾਸ਼ਟਰ ਵਿਧਾਨ ਸਭਾ ‘ਚ ਅੱਜ ਮਰਾਠਿਆਂ ਨੂੰ 16 ਫੀਸਦੀ ਰਾਖਵਾਂਕਰਨ ਦੇਣ ਸਬੰਧੀ ਬਿੱਲ ਸਰਵਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੇ ਮਰਾਠਾ ਰਾਖਵਾਂਕਰਨ ਬਿੱਲ ਸਦਨ ‘ਚ ਰੱਖਿਆ ਇਸ ਬਿੱਲ ਨੂੰ ਮਨਜ਼ੂਰੀ ਮਿਲਣ ਜਾਣ ਤੋਂ ਬਾਅਦ ਮਰਾਠਾ ਭਾਈਚਾਰੇ ਨੂੰ ‘ਸਮਾਜਿਕ ਅਤੇ ਸਿੱਖਿਅਕ ਰੂਪ ਨਾਲ ਪਿਛੜੇ ਵਰਗ ਦੇ ਵਿਸ਼ੇਸ਼ ਵਰਗ ਤਹਿਤ ਸਿੱਖਿਆ ਅਤੇ ਸਰਕਾਰੀ ਨੌਕਰੀ ‘ਚ 16 ਫੀਸਦੀ ਰਾਖਵਾਂਕਰਨ ਮਿਲ ਸਕੇਗਾ ਇਸ ਤੋਂ ਪਹਿਲਾਂ ਫਡਨਵੀਸ ਨੇ ਮਰਾਠਾ ਭਾਈਚਾਰੇ ਦੇ ਰਾਖਵਾਂਕਰਨ ਲਈ ਸੂਬੇ ਦੇ ਪਿਛੜੇ ਵਰਗ ਕਮਿਸ਼ਨ ਦੀ ਸਿਫਾਰਸ਼ ਰਿਪੋਰਟ ‘ਤੇ ਕੀਤੀ ਗਈ ਕਾਰਵਾਈ ਸਬੰਧੀ ਰਿਪੋਰਟ ਪੇਸ਼ ਕੀਤੀ

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here