ਸਾਡੇ ਨਾਲ ਸ਼ਾਮਲ

Follow us

19.2 C
Chandigarh
Friday, February 27, 2026
More
    Home Breaking News ਚੀਨ ‘ਚ ...

    ਚੀਨ ‘ਚ ਭੂਚਾਲ ਦੇ ਤੇਜ਼ ਝਟਕੇ

    ਸਵੇਰੇ 5:36 ‘ਤੇ ਆਇਆ ਭੂਚਾਲ

    ਬੀਜਿੰਗ, ਏਜੰਸੀ। ਚੀਨ ਦੇ ਉੱਤਰੀ-ਪੱਛਮੀ ਆਟੋਨੋਮਸ ਖੇਤਰ ਸ਼ਿਨਜਿਆਂਗ ਯੁਗੁਰ ਵਿੱਚ ਖੁਦਮੁਖਤਿਆਰ ਸੂਬੇ ਕਿਰਗਿਜ ਆਰਟੂਕਸ ਸ਼ਹਿਰ ਵਿੱਚ ਐਤਵਾਰ ਸਵੇਰੇ 5:36 ਵਜੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 5.1 ਮਾਪੀ ਗਈ। । ਚੀਨ ਦੀ ਇੱਕ ਸਮਾਚਾਰ ਏਜੰਸੀ ਨੇ ਚੀਨ ਦੇ ਭੂਚਾਲ ਨੈੱਟਵਰਕ ਦੇ ਹਵਾਲੇ ਨਾਲ ਦੱਸਿਆ ਕਿ ਭੂਚਾਲ ਦਾ ਕੇਂਦਰ 40.24 ਡਿਗਰੀ ਉੱਤਰੀ ਅਕਸ਼ਾਂਸ਼ ਅਤੇ 77.63 ਡਿਗਰੀ ਪੂਰਬੀ ਅਕਸ਼ਾਂਸ਼ ‘ਤੇ ਜ਼ਮੀਨ ਪੱਧਰ ਤੋਂ 22 ਕਿਲੋਮੀਟਰ ਹੇਠਾਂ ਸਥਿਤ ਸੀ,। ਫਿਲਹਾਲ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨ-ਨਾਲ ਦੇ ਨੁਕਸਾਨ ਦੀ ਖਬਰ ਨਹੀਂ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here