ਏਜੰਸੀ, (ਸੋੱਚੀ)। ਬੈਲਜ਼ੀਅਮ ਨੇ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ‘ਚ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਸੋਮਵਾਰ ਨੂੰ ਇੱਕ ਤਰਫ਼ਾ ਅੰਦਾਜ਼ ‘ਚ ਪਹਿਲੀ ਵਾਰ ਵਿਸ਼ਵ ਕੱਪ ਖੇਡ ਰਹੀ ਪਨਾਮਾ ਨੂੰ ਗਰੁੱਪ ਜੀ ‘ਚ 3-0 ਨਾਲ ਧੋ ਦਿੱਤਾ ਪਨਾਮਾ ਨੇ ਅਮਰੀਕਾ ਨੂੰ ਬਾਹਰ ਕਰਕੇ ਪਹਿਲੀ ਵਾਰ ਵਿਸ਼ਵ ਕੱਪ ‘ਚ ਜਗ੍ਹਾ ਬਣਾਈ ਸੀ ਪਰ ਬੈਲਜ਼ੀਅਮ ਦੀ ਪ੍ਰਤਿਭਾ ਅੱਗੇ ਪਨਾਮਾ ਦੀ ਇੱਕ ਨਾ ਚੱਲੀ ਪਨਾਮਾ ਨੇ ਪਹਿਲੇ ਅੱਧ ‘ਚ ਬੈਲਜ਼ੀਅਮ ਨੂੰ ਗੋਲ ਕਰਨ ਤੋਂ ਰੋਕੀ ਰੱਖਿਆ ਪਰ ਦੂਸਰਾ ਅੱਧ ਸ਼ੁਰੂ ਹੁੰਦੇ ਹੀ ਡਰਾਈਜ਼ ਮਰਟੇਂਸ ਨੇ ਬਿਹਤਰੀਨ ਵਾੱਲੀ ਲਗਾਉਂਦੇ ਹੋਏ ਬੈਲਜ਼ੀਅਮ ਦਾ ਖ਼ਾਤਾ ਖੋਲ੍ਹਿਆ ਪਨਾਮਾ ਦੇ ਗੋਲਕੀਪਰ ਜੈਮੇ ਪੇਨੇਡੋ ਨੇ ਪਹਿਲੇ ਅੱਧ ‘ਚ ਮਰਟੇਂਸ, ਈਡਨ ਹੈਜ਼ਰਡ ਅਤੇ ਰੋਮੇਲੁ ਦੀਆਂ ਕੋਸ਼ਿਸ਼ਾਂ ‘ਤੇ ਚੰਗੇ ਬਚਾਅ ਕੀਤੇ ਪਰ ਦੂਸਰੇ ਅੱਧ ‘ਚ ਮਰਟੇਂਸ ਦੀ ਵਾੱਲੀ ਨੂੰ ਉਹ ਨਾ ਰੋਕ ਸਕਿਆ।
ਤਾਜ਼ਾ ਖ਼ਬਰਾਂ
Sunam News: ਤਿਉਹਾਰਾਂ ਦੇ ਮੱਦੇਨਜ਼ਰ ਦੁਕਾਨਦਾਰ ਸਿਰਫ਼ ਤਾਜ਼ੀਆਂ ਅਤੇ ਗੁਣਵੱਤਾਪੂਰਨ ਚੀਜ਼ਾਂ ਹੀ ਵੇਚਣ : ਐਸਡੀਐਮ
ਦੁਕਾਨਦਾਰਾਂ ਨੂੰ ਤਾਜ਼ੀਆਂ ਅਤ...
Center Level Games: ਕਨਸੂਹਾ ਖੁਰਦ ਵਿਖੇ ਕਰਵਾਈਆਂ ਸੈਂਟਰ ਪੱਧਰੀ ਖੇਡਾਂ ’ਚ ਬੱਚਿਆਂ ਨੇ ਵਿਖਾਏ ਜੌਹਰ
ਸਰੀਰ ਅਤੇ ਮਨ ਦੀ ਤੰਦਰੁਸਤੀ ਲ...
Punjab Holidays: ਪੰਜਾਬ ’ਚ ਰੱਦ ਹੋਈਆਂ ਛੁੱਟੀਆਂ, ਨਵੇਂ ਆਦੇਸ਼ ਜਾਰੀ
Punjab Holidays: ਅੰਮ੍ਰਿਤਸ...
ਪਰਮਾਰਥੀ ਦਿਵਸ ਮੌਕੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਕੀਤਾ ਖੂਨਦਾਨ, ਦਿਸਿਆ ਉਤਸ਼ਾਹ
ਸਰਸਾ। ਡੇਰਾ ਸੱਚਾ ਸੌਦਾ ਦੇ ਪ...
India Gold News: ਦੇਸ਼ ’ਚ ਸੋਨੇ ਨੇ ਰਚ ਦਿੱਤਾ ਇਤਿਹਾਸ, ਜਾਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ
India Gold News: ਨਵੀਂ ਦਿੱ...
Watch Discovery: ਕੀ ਤੁਸੀਂ ਜਾਣਦੇ ਹੋ ਘੜੀ ਦੀ ਖੋਜ਼ ਕਿਵੇਂ ਹੋਈ? ਆਓ ਲਈਏ ਰੌਚਕ ਜਾਣਕਾਰੀ!
ਆਓ! ਜਾਣੀਏ ਘੜੀ ਦੀ ਖੋਜ ਬਾਰੇ...
Emotional Story: ਭਾਵੁਕ ਕਰਨ ਵਾਲਾ ਬਿਰਤਾਂਤ, ਬਾਪੂ ਨਾਲ ਹੋਈਆਂ ਵਧੀਕੀਆਂ
Emotional Story: ਮੇਰਾ ਬਾਪ...
Stock Market: ਅਗਲੇ ਹਫ਼ਤੇ ਸਟਾਕ ਮਾਰਕੀਟ ’ਚ ਆ ਸਕਦੀ ਹੈ ਤੇਜ਼ੀ, ਇਹ ਸ਼ੇਅਰ ਕਰ ਸਕਦੇ ਨੇ ਕਮਾਲ!
Stock Market: ਮੁੰਬਈ (ਏਜੰਸ...
Air India Flight: ਏਅਰ ਇੰਡੀਆ ਦੇ ਜ਼ਹਾਜ਼ ਦੀ ਬਰਮਿੰਘਮ ’ਚ ਐਮਰਜੈਂਸੀ ਲੈਂਡਿੰਗ
Air India Flight Emergenc...