ਸਾਡੇ ਨਾਲ ਸ਼ਾਮਲ

Follow us

17.8 C
Chandigarh
Saturday, February 14, 2026
More
    Home Breaking News Event Plannin...

    Event Planning Meeting: ਧਾਰਮਿਕ ਸਮਾਗਮ ਦੀਆਂ ਤਿਆਰੀਆਂ ਸਬੰਧੀ ਹੋਈ ਮੀਟਿੰਗ

    Event Planning Meeting
    ਅਮਲੋਹ  :ਦੁਕਾਨਦਾਰ ਸ਼ਿਵਰਾਤਰੀ ਮੌਕੇ ਲਾਏ ਜਾਣ ਵਾਲੇ ਲੰਗਰ ਸਬੰਧੀ ਜਾਣਕਾਰੀ ਦਿੰਦੇ ਹੋਏ। ਤਸਵੀਰ: ਅਨਿਲ ਲੁਟਾਵਾ

    Event Planning Meeting: (ਅਨਿਲ ਲੁਟਾਵਾ) ਅਮਲੋਹ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਿਵਰਾਤਰੀ ਮੌਕੇ ਮੇਨ ਬਾਜਾਰ ਅਮਲੋਹ ‘ਚ 11ਵਾਂ ਵਿਸ਼ਾਲ ਲੰਗਰ ਭੰਡਾਰਾ ਲਾਇਆ ਜਾਵੇਗਾ। ਇਸ ਸਬੰਧੀ ਮੇਨ ਬਾਜ਼ਾਰ ਦੇ ਦੁਕਾਨਦਾਰਾਂ ਦੀ ਇੱਕ ਅਹਿਮ ਮੀਟਿੰਗ ਹੋਈ। ਜਿਸ ਵਿੱਚ ਲੰਗਰ ਤੇ ਮਹਾਂਸ਼ਿਵਰਾਤਰੀ ਮੌਕੇ ਕੀਤੇ ਜਾਣ ਵਾਲੇ ਕੰਮਾਂ ਬਾਰੇ ਵਿਚਾਰ-ਵਿਟਾਂਦਰਾ ਕੀਤਾ ਗਿਆ।

    ਇਹ ਵੀ ਪੜ੍ਹੋ: Old Age Pension: ਬੁਢਾਪਾ ਪੈਨਸ਼ਨ ’ਚ ਵਾਧਾ, ਸਰਕਾਰ ਨੇ ਦਿੱਤਾ ਸਾਰੀਆਂ ਕੈਟੇਗਿਰੀਆਂ ਨੂੰ ਤੋਹਫ਼ਾ

    ਇਸ ਸਬੰਧੀ ਜਾਣਕਾਰੀ ਦਿੰਦਿਆਂ ਅਰਵਿੰਦ ਲੁਟਾਵਾ ਨੇ ਦੱਸਿਆ ਕਿ ਪਿਛਲੇ ਸਾਲਾਂ ਤੋਂ ਸ਼ਹਿਰ ਨਿਵਾਸੀਆਂ ਤੇ ਦੁਕਾਨਦਾਰਾਂ ਦੇ ਸਹਿਯੋਗ ਨਾਲ ਮੇਨ ਬਾਜ਼ਾਰ ਅਮਲੋਹ ‘ਚ ਸ਼ਿਵਰਾਤਰੀ ਵਾਲੇ ਦਿਨ ਵਿਸ਼ਾਲ ਲੰਗਰ ਲਾਇਆ ਜਾਂਦਾ ਹੈ, ਜਿਸ ਵਿੱਚ ਖੀਰ, ਪੁਰੀ, ਛੋਲੇ ਅਤੇ ਦਾਲ ਦਾ ਵਿਸ਼ਾਲ ਲੰਗਰ ਸਾਰਾ ਦਿਨ ਚਲਦਾ ਹੈ। ਇਸ ਮੌਕੇ ਪਾਲੀ ਅਰੋੜਾ, ਜੀਤਾ ਲੁਟਾਵਾ, ਹਰੀਸ਼ ਲੁਟਾਵਾ, ਵਿਸ਼ਾਲ ਪੁਰੀ,ਹਨੀ ਲੁਟਾਵਾ, ਰੋਹਿਤ ਲੁਟਾਵਾ, ਮਹਿੰਦਰ ਲੁਟਾਵਾ, ਅਮਰਜੀਤ ਸਿੰਘ,ਧਨਵੰਤ ਧਾਂਤੀ, ਡਾ. ਦਾਰਾ ਸਿੰਘ ਪੁਰੀ, ਅਵੈ ਮੇਹਿਨ,ਗੌਰਾ, ਅਦਿੱਤਿਆ ਮਿੱਤਲ,ਰੌਕੀ ਅਰੋੜਾ, ਸਿਮਰਨ ਦਿਓਲ, ਮੋਹਨ ਅਰੋੜਾ, ਰਿੰਕਨ ਅਰੋੜਾ, ਦੀਪਕ ਮਹਿਰਾ, ਬੌਬਿਨ,ਰਿੰਕਾ,ਜਤਿੰਦਰ ਬਨਸਾਲ, ਪ੍ਰਿੰਸ, ਆਸ਼ੂ, ਹਰੀਸ਼, ਸੁਮਿਤ, ਵਿਨੋਦ ਮਿੱਤਲ ਆਦਿ ਮੌਜੂਦ ਸਨ। Event Planning Meeting