Welfare Work: ਐਮਐਸਜੀ ਆਈਟੀ ਵਿੰਗ ਦੇ ਸੇਵਾਦਾਰ ਲੋੜਵੰਦਾਂ ਦਾ ਬਣੇ ਸਹਾਰਾ

Welfare Work
Welfare Work: ਐਮਐਸਜੀ ਆਈਟੀ ਵਿੰਗ ਦੇ ਸੇਵਾਦਾਰ ਲੋੜਵੰਦਾਂ ਦਾ ਬਣੇ ਸਹਾਰਾ

Welfare Work: ਪਵਿੱਤਰ ਐਮਐਸਜੀ ਅਵਤਾਰ ਮਹੀਨੇ ਦੀ ਖੁਸ਼ੀ ’ਚ ਕੜਾਕੇ ਦੀ ਠੰਢ ਦੌਰਾਨ ਝੁੱਗੀ ਝੌਂਪੜੀਆਂ ’ਚ ਰਹਿੰਦੇ ਜ਼ਰੂਰਤਮੰਦ ਲੋਕਾਂ ਨੂੰ ਵੰਡੇ ਗਰਮ ਕੱਪੜੇ

Welfare Work: ਮਲੋਟ (ਮਨੋਜ)। ਬਲਾਕ ਮਲੋਟ ਦੀ ਸਾਧ-ਸੰਗਤ ਪੂਜਨੀਕ ਗੁਰੂ ਜੀ ਦੁਆਰਾ ਚਲਾਏ ਮਾਨਵਤਾ ਭਲਾਈ ਕਾਰਜਾਂ ’ਚ ਵਧ-ਚੜ੍ਹ ਕੇ ਸਹਿਯੋਗ ਕਰ ਰਹੀ ਹੈ। ਇਸੇ ਕੜ੍ਹੀ ਐਮਐਸਜੀ ਆਈਟੀ ਵਿੰਗ ਬਲਾਕ ਮਲੋਟ ਦੇ ਸੇਵਾਦਾਰ ਲੋੜਵੰਦਾਂ ਦਾ ਸਹਾਰਾ ਬਣਦੇ ਹੋਏ ਕੜਾਕੇ ਦੀ ਠੰਢ ਦੌਰਾਨ ਝੁੱਗੀ ਝੌਂਪੜੀਆਂ ’ਚ ਰਹਿੰਦੇ ਜ਼ਰੂਰਤਮੰਦ ਲੋਕਾਂ ਨੂੰ ਗਰਮ ਕੱਪੜੇ ਵੰਡੇ।

Welfare Work

ਐਮਐਸਜੀ ਆਈਟੀ ਵਿੰਗ ਦੇ ਜ਼ਿਲ੍ਹਾ ਮੈਂਬਰ ਅਤੁਲ ਇੰਸਾਂ, ਬਲਾਕ ਮੈਂਬਰ ਅਜੇ ਇੰਸਾਂ, ਵਾਸੂ ਇੰਸਾਂ, ਹਰਸ਼ ਇੰਸਾਂ, ਅਰਸ਼ਦੀਪ ਇੰਸਾਂ, ਲਵਿਸ਼ ਇੰਸਾਂ, ਸਤਿਆਜੀਤ ਇੰਸਾਂ, ਸਾਗਰ ਇੰਸਾਂ, ਰਿਤਿਕ ਇੰਸਾਂ, ਅਨਮੋਲ ਇੰਸਾਂ, ਗੌਰਵ ਇੰਸਾਂ, ਨਵਦੀਪ ਇੰਸਾਂ, ਸੁਰਿੰਦਰ ਇੰਸਾਂ, ਰਿੰਕੂ ਇੰਸਾਂ, ਜੋਬਨ ਇੰਸਾਂ, ਰਾਜਿੰਦਰ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਚਲਾਏ ਮਾਨਵਤਾ ਭਲਾਈ ਕਾਰਜਾਂ ਤਹਿਤ ਪੂਜਨੀਕ ਪਰਮ ਪਿਤਾ ਸ਼ਾਹ ਸਤਨਾਮ ਜੀ ਮਹਾਰਾਜ ਜੀ ਦੇ 107ਵੇਂ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਨਵੀਂ ਦਾਣਾ ਮੰਡੀ ਅਤੇ ਆਸਪਾਸ ਝੁੱਗੀ-ਝੌਂਪੜੀਆਂ ’ਚ ਰਹਿੰਦੇ ਲੋੜਵੰਦਾਂ ਨੂੰ 107 ਟੋਪੀਆਂ ਅਤੇ 107 ਜੁਰਾਬਾਂ ਵੰਡ ਕੇ ਪਵਿੱਤਰ ਐਮਐਸਜੀ ਅਵਤਾਰ ਮਹੀਨੇ ਦੀ ਖੁਸ਼ੀ ਮਨਾਈ। Welfare Work

Welfare Work

Read Also : ਰੇਲਵੇ ਨੇ ਟਿਕਟ ਬੁਕਿੰਗ ’ਚ ਕੀਤਾ ਵੱਡਾ ਬਦਲਾਅ

ਉਨ੍ਹਾਂ ਦੱਸਿਆ ਕਿ ਪੂਜਨੀਕ ਗੁਰੂ ਦੇ ਬਚਨਾਂ ’ਤੇ ਚੱਲਦੇ ਹੋਏ ਇਸ ਤਰ੍ਹਾਂ ਦੇ ਮਾਨਵਤਾ ਭਲਾਈ ਕਾਰਜ ਜਾਰੀ ਰਹਿਣਗੇ। ਇਸ ਮੌਕੇ ਲਵੀਸ਼ ਇੰਸਾਂ, ਮਲਕੀਤ ਇੰਸਾਂ, ਸਤਪਾਲ ਇੰਸਾਂ, ਰਾਕੇਸ਼ ਇੰਸਾਂ, ਕਰਨ ਬਵੇਜਾ, ਨਮਨ ਇੰਸਾਂ, ਅਕਸ਼ ਇੰਸਾਂ, ਦੀਪਕ ਇੰਸਾਂ, ਗੁਰਸਾਹਿਬ ਇੰਸਾਂ, ਮੌਂਟੀ ਇੰਸਾਂ, ਸੋਨੂੰ ਇੰਸਾਂ, ਕਰਨ ਵਰਮਾ, ਗੁਰਕੀਰਤ ਇੰਸਾਂ, ਸੰਜੀਵ ਭਠੇਜਾ, ਬੰਟੀ ਇੰਸਾਂ, ਗੁਲਸ਼ਨ ਇੰਸਾਂ, ਸੰਨੀ ਤਨੇਜਾ, ਬਿਕਰਮਜੀਤ ਇੰਸਾਂ, ਅਕਸ਼ਤ ਇੰਸਾਂ, ਜੈਪਾਲ ਇੰਸਾਂ, ਸੰਜੀਵ ਸਚਦੇਵਾ, ਸੰਨੀ ਰਾਣਾ, ਰੋਹਿਤ ਇੰਸਾਂ ਆਦਿ ਮੌਜੂਦ ਸਨ।