ਕਾਬੁਲ (ਏਜੰਸੀ)। ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਇੱਕ ਸ਼ੀਆ ਭਾਈਚਾਰੇ ਅਤੇ ਧਾਰਮਿਕ ਸੰਗਠਨ ਵਿੱਚ ਆਤਮਘਾਤੀ ਹਮਲਾ ਹੋਇਆ। ਉੱਥੋਂ ਦੀ ਮੀਡੀਆ ਮੁਤਾਬਕ ਇਸ ਧਮਾਕੇ ਵਿੱਚ ਕਰੀਬ 40 ਜਣੇ ਮਾਰੇ ਗਏ ਹਨ ਅਤੇ ਕਈ ਵਿਅਕਤੀ ਜ਼ਖ਼ਮੀ ਹਨ।ਅਫ਼ਗਾਨਿਸਤ ਦੇ ਗ੍ਰਹਿ ਮੰਤਰਲੇ ਮੁਤਾਬਕ ਇੱਕ ਆਤਮਘਾਤੀ ਧਮਾਕੇ ਤੋਂ ਬਾਅਦ ਇਲਾਕੇ ਵਿੱਚ ਹੋਰ ਦੋ ਧਮਾਕੇ ਹੋਏ ਹਨ। ਹਮਲੇ ਦੀ ਜਿੰਮੇਵਾਰੀ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਲਈ ਹੈ। ਹਮਲਾਵਰ ਨੇ ਉਸ ਸਮੇਂ ਹਮਲਾ ਕੀਤਾ ਜਦੋਂ ਲੋਕ ਦਫ਼ਤਰਾਂ ਨੂੰ ਪਹੁੰਚ ਰਹੇ ਸਨ। ਹਾਲ ਦੇ ਮਹੀਨਿਆ ਵਿੱਚ ਇਸਲਾਮਿਕ ਸਟੇਟ ਪੂਰੇ ਦੇਸ਼ ਵਿੱਚ ਸ਼ੀਆ ਟਿਕਾਣਿਆਂ ‘ਤੇ ਹਮਲੇ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਕਰੀਬ ਹਫ਼ਤਾ ਪਹਿਲਾਂ ਹੀ ਅਫ਼ਗਾਨਿਸਤਾਨ ਦੀ ਰਾਜਧਾਨੀ ‘ਚ ਸਥਿਤ ਐਨਡੀਐਸ ਸਿਖਲਾਈ ਸੈਂਟਰ ‘ਤੇ ਹਮਲਾ ਹੋਇਆ ਸੀ। ਗ੍ਰਹਿ ਮੰਤਰਾਲੇ ਦੇ ਬੁਲਾਰੇ ਨਾਜਿਬ ਦਾਨਿਸ਼ ਨੇ ਦੱਸਿਆ ਕਿ ਛੇ ਆਮ ਨਾਗਰਿਕਾਂ ਦੀ ਮੌਤ ਹੋਈ ਹੈ, ਜੋ ਇੱਕ ਕਾਰ ਵਿੱਚ ਸਵਾਲ ਸਨ, ਇਨ੍ਹਾਂ ਤੋਂ ਇਲਾਵਾ ਹੋਰ ਲੋਕ ਜ਼ਖ਼ਮੀ ਹੋਏ ਹਨ। (Attack)
ਤਾਜ਼ਾ ਖ਼ਬਰਾਂ
Home Remedies: ਗਲੇ ਦੀ ਖਰਾਸ਼ ਅਤੇ ਦਰਦ ਤੋਂ ਮਿੰਟਾਂ ’ਚ ਰਾਹਤ ਦੇਣਗੀਆਂ ਇਹ ਤਿੰਨ ਚੀਜ਼ਾਂ, ਸਰਦੀਆਂ ’ਚ ਇਸ ਤਰ੍ਹਾਂ ਕਰੋ ਵਰਤੋਂ
Home Remedies: ਨਵੀਂ ਦਿੱਲੀ...
New Posting: ਪੀਸੀਐਸ ਅਧਿਕਾਰੀ ਪੂਜਾ ਸਿਆਲ ਗਰੇਵਾਲ ਨੇ ਵਧੀਕ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ
New Posting: (ਅਨਿਲ ਲੁਟਾਵਾ...
World AIDS Day: ਟੈਟੂ ਬਣਵਾਉਣ ਵਾਲੇ ਸਾਵਧਾਨ, ਏਡਜ਼ ਦਾ ਵਧਿਆ ਖ਼ਤਰਾ!
World AIDS Day ਮੌਕੇ ਜਾਗਰੂ...
Supreme Court Order: ਹੁਣ ਸੀਬੀਆਈ ਦੇਸ਼ ਭਰ ਵਿੱਚ ਡਿਜੀਟਲ ਗ੍ਰਿਫ਼ਤਾਰੀ ਮਾਮਲਿਆਂ ਦੀ ਕਰੇਗੀ ਜਾਂਚ, ਸੁਪਰੀਮ ਕੋਰਟ ਦਾ ਨਿਰਦੇਸ਼
Supreme Court Order: ਨਵੀਂ...
Delhi Pollution Crisis: ਦਿੱਲੀ ਪ੍ਰਦੂਸ਼ਣ ‘ਤੇ ਸਰਕਾਰ ਸਖ਼ਤ ਕਾਰਵਾਈ ਕਰੇ, ਅਸੀਂ ਸਮਰਥਨ ਦੇਣ ਲਈ ਤਿਆਰ ਹਾਂ: ਪ੍ਰਿਯੰਕਾ ਗਾਂਧੀ
Delhi Pollution Crisis: ਨ...
Faridkot Hospital: ਵਿਸ਼ਵ ਏਡਜ਼ ਦਿਵਸ ‘ਤੇ ਫਰੀਦਕੋਟ ਹਸਪਤਾਲ ਨੂੰ ਪੰਜਾਬ ਭਰ ‘ਚ ਬਿਹਤਰੀਨ ਸੇਵਾਵਾਂ ਦਾ ਐਵਾਰਡ
ਸਿਹਤ ਮੰਤਰੀ ਪੰਜਾਬ ਵੱਲੋਂ ਫਰ...
Punjab Bus Strike: ਪੰਜਾਬ ’ਚ ਸਰਕਾਰੀ ਬੱਸਾਂ ਦੀ ਹੜਤਾਲ ਸਬੰਧੀ ਨਵੀਂ ਅਪਡੇਟ, ਧਿਆਨ ਦੇਣ ਯਾਤਰੀ…
ਪੀਆਰਟੀਸੀ ਤੇ ਰੋਡਵੇਜ਼ ਦੇ ਕੱ...
MSG Bhandara: ਦੇਸ਼ ਭਰ ’ਚ ਮਨਾਇਆ ਪਵਿੱਤਰ ਐੱਮਐੱਸਜੀ ਅਵਤਾਰ ਭੰਡਾਰਾ
MSG Bhandara: ਨਾਮ ਚਰਚਾ ਸਤ...














