Punjab News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਡੀਸੀ ਹਿਮਾਂਸ਼ੂ ਜੈਨ ਨੇ ਪ੍ਰਸ਼ਾਸਕੀ ਫੇਰਬਦਲ ਕਰਦੇ ਹੋਏ 31 ਕਰਮਚਾਰੀਆਂ ਦਾ ਤਬਾਦਲਾ ਕੀਤਾ ਹੈ ਤੇ ਨਵੀਂਆਂ ਪੋਸਟਾਂ ਹਾਸਲ ਕਰਨ ਵਾਲਿਆਂ ਨੂੰ ਤੁਰੰਤ ਜੁਆਇਨ ਕਰਨ ਦੇ ਹੁਕਮ ਦਿੱਤੇ ਹਨ। ਡੀਸੀ ਵੱਲੋਂ ਜਾਰੀ ਕੀਤੀ ਗਈ ਤਬਾਦਲਾ ਸੂਚੀ ’ਚ ਸੀਨੀਅਰ ਸਹਾਇਕ ਰਾਜਨ ਸ਼ਰਮਾ ਨੂੰ ਵਿਕਾਸ ਸ਼ਾਖਾ, ਅਮਨਦੀਪ ਸਿੰਘ ਨੂੰ ਏਆਰਈ ਸ਼ਾਖਾ, ਸੁਰੇਸ਼ ਕੁਮਾਰ ਨੂੰ ਕਲਰਕ ਸਦਰ ਰਿਕਾਰਡ ਰੂਮ, ਜਸਵਿੰਦਰ ਸਿੰਘ ਨੂੰ ਰਿਕਾਰਡ ਰੂਮ।
ਇਹ ਖਬਰ ਵੀ ਪੜ੍ਹੋ : Punjab News: ਪੰਜਾਬ ਤੇ ਕੈਨੇਡਾ ’ਚ ਰਹਿਣ ਵਾਲੇ ਪੰਜਾਬੀਆਂ ਲਈ ਖੁਸ਼ਖਬਰੀ
ਲਲਿਤ ਕੁਮਾਰ ਨੂੰ ਫੁਟਕਲ ਕਲਰਕ ਸਾਹਨੇਵਾਲ, ਗੁਰਪ੍ਰੀਤ ਸਿੰਘ ਨੂੰ ਐਸਡੀਐਮ ਵੈਸਟ ਦੇ ਦਫ਼ਤਰ, ਗੁਰਬਾਜ ਸਿੰਘ ਨੂੰ ਐਮਐਲਸੀ ਖੰਨਾ, ਸ਼ਿਵ ਕੁਮਾਰ ਨੂੰ ਐਸਡੀਐਮ ਈਸਟ ਦਫ਼ਤਰ, ਅਮਨਜੋਤ ਨੂੰ ਫੁਟਕਲ ਸ਼ਾਖਾ, ਸੁਖਬੀਰ ਕੌਰ ਨੂੰ ਰਿਕਾਰਡ ਰੂਮ ਸ਼ਾਖਾ, ਪ੍ਰੀਤਮ ਸਿੰਘ ਨੂੰ ਆਰਸੀ ਖੰਨਾ, ਦਵਿੰਦਰ ਕੁਮਾਰ ਨੂੰ ਆਰਸੀ ਸਮਰਾਲਾ, ਅੰਜੂ ਬਾਲਾ ਨੂੰ ਐਚਆਰਸੀ, ਅੰਸ਼ੂ ਗਰੋਵਰ ਨੂੰ ਡੀਆਰਏ ਸ਼ਾਖਾ, ਕਮਲਜੀਤ ਸਿੰਘ ਨੂੰ ਐਸਡੀਐਮ ’ਚ ਤਬਦੀਲ ਕੀਤਾ ਗਿਆ ਹੈ। ਹਰੀਸ਼ ਕੁਮਾਰ ਨੂੰ ਰੀਡਰ ਨਾਇਬ ਤਹਿਸੀਲਦਾਰ ਡੇਹਲੋਂ।
ਕਰਮਜੀਤ ਕੌਰ ਨੂੰ ਤਹਿਸੀਲ ਪੂਰਬੀ, ਰਾਜ ਕੁਮਾਰ ਨੂੰ ਰਿਕਾਰਡ ਰੂਮ, ਗੁਰਪ੍ਰੀਤ ਸਿੰਘ ਤੇ ਅਕਸ਼ੈ ਨੂੰ ਫੁਟਕਲ ਸ਼ਾਖਾ, ਅਮਨਪ੍ਰੀਤ ਕੌਰ ਨੂੰ ਐਸਕੇ ਸ਼ਾਖਾ, ਰਿਸ਼ੂ ਸ਼ਰਮਾ ਨੂੰ ਏਆਰਈ ਸ਼ਾਖਾ, ਹਰਮੇਲ ਸਿੰਘ ਨੂੰ ਐਸ.ਡੀ.ਐਮ ਦਫ਼ਤਰ ਵੈਸਟ, ਜਸਪ੍ਰੀਤ ਸਿੰਘ ਨੂੰ ਐਸਡੀਐਮ ਦਫ਼ਤਰ, ਸਿਮਰਜੀਤ ਸਿੰਘ ਨੂੰ ਐਸਡੀਐਮ ਦਫ਼ਤਰ, ਸਿਮਰਜੀਤ ਸਿੰਘ ਨੂੰ ਐਸਡੀਐਮ ਏਆਰਈ ਸ਼ਾਖਾ ਵਜੋਂ, ਗਗਨਦੀਪ ਸਿੰਘ ਨੂੰ ਜਗਰਾਉਂ ਤਹਿਸੀਲ, ਤਰਨਜੋਤ ਸਿੰਘ ਨੂੰ ਫੁਟਕਲ ਬਰਾਂਚ, ਸੇਵਾਦਾਰ ਬ੍ਰਿਜ ਭੂਸ਼ਨ ਨੂੰ ਕੇਂਦਰੀ, ਸੁਖਵਿੰਦਰ ਸਿੰਘ ਪੱਛਮੀ ਤੇ ਪ੍ਰਭਸ਼ਰਨ ਸਿੰਘ ਨੂੰ ਤਹਿਸੀਲ ਰਾਏਕੋਟ ਵਿਖੇ ਸੇਵਾਦਾਰ ਵਜੋਂ ਨਿਯੁਕਤ ਕੀਤਾ ਗਿਆ ਹੈ। Punjab News














