ਸਾਡੇ ਨਾਲ ਸ਼ਾਮਲ

Follow us

16 C
Chandigarh
Thursday, February 26, 2026
More
    Home Breaking News Power Cut In ...

    Power Cut In Punjab: ਪੰਜਾਬ ਦੇ ਇਸ ਸ਼ਹਿਰ ’ਚ ਭਲਕੇ ਲੱਗੇਗਾ ਬਿਜ਼ਲੀ ਦਾ ਲੰਬਾ ਕੱਟ, ਵੇਖੋ

    Power Cut In Punjab
    Power Cut In Punjab: ਪੰਜਾਬ ਦੇ ਇਸ ਸ਼ਹਿਰ ’ਚ ਭਲਕੇ ਲੱਗੇਗਾ ਬਿਜ਼ਲੀ ਦਾ ਲੰਬਾ ਕੱਟ, ਵੇਖੋ

    ਨਵਾਂਸ਼ਹਿਰ (ਸੱਚ ਕਹੂੰ ਨਿਊਜ਼)। Power Cut In Punjab:  ਸਹਾਇਕ ਕਾਰਜ਼ਕਾਰੀ ਇੰਜਨੀਅਰ ਦਿਹਾਤੀ ਸਬ ਡਵੀਜ਼ਨ ਨਵਾਂਸ਼ਹਿਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ 66 ਕੇਵੀ ਭੀਨ, 11 ਕੇਵੀ ਘਟਾਰੋਂ, 11 ਕੇਵੀ ਕੋਟ ਪੱਤੀ, 11 ਕੇਵੀ ਮੁਬਾਰਕਪੁਰ, 11 ਕੇਵੀ ਮਹਾਲੋਂ, 11 ਕੇਵੀ ਮੂਸਾਪੁਰ ਆਦਿ ਦੀ ਮੁਰੰਮਤ ਕਾਰਨ 8 ਜੂਨ ਨੂੰ ਪਿੰਡ ਅਮਰਗੜ੍ਹ, ਭੰਗਲ ਕਲਾਂ, ਕਰਿਯਾਮ, ਜੱਬੇਵਾਲ, ਅਲਾਚੌਰ, ਗਾਲੋਵਾਲ, ਮਹਿੰਦੀਪੁਰ, ਭੀਣ, ਰੁੜਕੀ ਖਾਸ, ਗੁਜਰਪੁਰ, ਪੱਲੀ ਉੱਚੀ, ਮੁਬਾਰਕਪੁਰ, ਮੂਸਾਪੁਰ, ਮਹਾਲੋਂ, ਪੱਲੀ ਝਿੱਕੀ, ਪੱਲੀ ਉੱਚੀ, ਬਰਨਾਲਾ ਕਲਾਂ, ਲੋਧੀਪੁਰ, ਕਰੀਹਾ, ਮੱਲਪੁਰ ਆਦਕਾ, ਅਲੀਪੁਰ ਆਦਿ ਦੀ ਬਿਜ਼ਲੀ ਸਪਲਾਈ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਪ੍ਰਭਾਵਿਤ ਹੋਵੇਗੀ। Power Cut In Punjab

    ਇਹ ਖਬਰ ਵੀ ਪੜ੍ਹੋ : YouTuber Jyoti Malhotra: ਪਾਕਿਸਤਾਨੀ ਪੁਲਿਸ ਦੇ ਸਾਬਕਾ ਐੱਸਆਈ ਨਾਲ ਜੋਤੀ ਮਲਹੋਤਰਾ ਦੀ ਸੀ ‘ਸਿੱਧੀ ਗੱਲਬਾਤ’