Punjab School Education Board: ਅਮਰਪਾਲ ਸਿੰਘ ਸਿੱਖਿਆ ਬੋਰਡ ਦੇ ਚੇਅਰਮੈਨ ਨਿਯੁਕਤ

Punjab School Education Board
Punjab School Education Board: ਅਮਰਪਾਲ ਸਿੰਘ ਸਿੱਖਿਆ ਬੋਰਡ ਦੇ ਚੇਅਰਮੈਨ ਨਿਯੁਕਤ

Punjab School Education Board: (ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਸਰਕਾਰ ਵੱਲੋਂ ਬੁੱਧਵਾਰ ਨੂੰ ਅਮਰਪਾਲ ਸਿੰਘ ਪੁੱਤਰ ਬਚਿੱਤਰ ਸਿੰਘ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ ਗਿਆ ਹੈ। ਬੁੱਧਵਾਰ ਨੂੰ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਵਿੱਚ ਅਮਰਪਾਲ ਸਿੰਘ ਦੀ ਨਿਯੁਕਤੀ 3 ਸਾਲ ਲਈ ਕੀਤੀ ਗਈ ਹੈ ਪਰ ਜੇਕਰ ਉਨ੍ਹਾਂ ਦੀ ਉਮਰ 66 ਸਾਲ ਕਾਰਜ਼ਕਾਲ ਤੋਂ ਪਹਿਲਾਂ ਹੋ ਜਾਂਦੀ ਹੈ ਤਾਂ ਕਾਰਜ਼ਕਾਲ ਨੂੰ 66 ਸਾਲ ਦੀ ਉਮਰ ਤੱਕ ਹੀ ਮੰਨਿਆ ਜਾਏਗਾ।

ਇਹ ਵੀ ਪੜ੍ਹੋ: Farmers News Update: ਕਿਸਾਨਾਂ ਨੇ ਚੰਡੀਗੜ੍ਹ ਧਰਨਾ ਲਿਆ ਵਾਪਸ, ਸਾਰੇ ਕਿਸਾਨ ਆਗੂ ਕੀਤੇ ਜਾਣਗੇ ਰਿਹਾਅ

LEAVE A REPLY

Please enter your comment!
Please enter your name here