ਨਵੀਂ ਦਿੱਲੀ: ਰਾਸ਼ਟਰਪਤੀ ਚੋਣਾਂ (Presidential Election ) ਵਿੱਚ ਐਨਡੀਏ ਉਮੀਦਵਾਰ ਰਾਮਨਾਥ ਕੋਵਿੰਦ ਨੇ ਜ਼ਰੂਰੀ ਵੋਟ ਹਾਸਲ ਕਰ ਲਏ ਹਨ। ਇੱਕ ਤਰੀਕੇ ਨਾਲ ਯੂਪੀਏ ਉਮੀਦਵਾਰ ਮੀਰਾ ਕੁਮਾਰ ਖਿਲਾਫ਼ ਉਨ੍ਹਾਂ ਦੀ ਜਿੱਤ ਪੱਕੀ ਹੋ ਗਈ ਹੈ ਅਤੇ ਇਸ ਤਰ੍ਹਾਂ ਕੋਵਿੰਦ ਦੇਸ਼ ਦੇ ਅਗਲੇ ਰਾਸ਼ਟਰਪਤੀ ਹੋਣਗੇ। ਸਿਰਫ਼ ਰਸਮੀ ਐਲਾਨ ਬਾਕੀ ਹੈ।
ਰਾਮਨਾਥ ਕੋਵਿੰਦ ਨੂੰ ਜਿੱਤ ਲਈ 5,52,243 ਵੋਟਾਂ ਚਾਹੀਦੀਆਂ ਸਨ, ਜੋ ਉਨ੍ਹਾਂ ਨੇ ਹਾਸਲ ਕਰ ਲਈਆਂ ਹਨ। ਰਾਜਸਥਾਨ, ਓਡਿਸ਼ਾ, ਨਾਗਾਲੈਂਡ, ਮਹਾਰਾਸ਼ਟਰ, ਮਿਜ਼ੋਰਮ ਦੀ ਗਿਣਤੀ ਵੀ ਪੂਰੀ ਹੋ ਚੁੱਕੀ ਹੈ।
ਕਿਸ ਨੂੰ ਕਿੱਥੋਂ ਕਿੰਨੇ ਵੋਟ ਮਿਲੇ ਰਾਮਨਾਥ ਕੋਵਿੰਦ ਮੀਰਾ ਕੁਮਾਰ
- ਗੋਆ: 25 11
- ਗੁਜਰਾਤ: 132 49
- ਹਰਿਆਣਾ: 73 16
- ਹਿਮਾਚਲ ਪ੍ਰਦੇਸ਼: 13 37
- ਜੰਮੂ-ਕਸ਼ਮੀਰ: 56 30
- ਝਾਰਖੰਡ: 51 26
- ਆਂਧਰਾ ਪ੍ਰਦੇਸ਼: 27,189 0
- ਅਰੁਣਾਚਲ ਪ੍ਰਦੇਸ਼: 448 24
- ਅਸਾਮ: 10,556 460
- ਬਿਹਾਰ: 22,490 18867
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।