Sardulgarh News: ਸਰਦੂਲਗੜ੍ਹ ਤੋਂ ਬੀਜੇਪੀ ਦੇ ਸਾਬਕਾ ਪ੍ਰਧਾਨ ਪਵਨ ਜੈਨ ਦਾ ਦੇਹਾਂਤ

Sardulgarh News
Sardulgarh News: ਸਰਦੂਲਗੜ੍ਹ ਤੋਂ ਬੀਜੇਪੀ ਦੇ ਸਾਬਕਾ ਪ੍ਰਧਾਨ ਪਵਨ ਜੈਨ ਦਾ ਦੇਹਾਂਤ

ਸਰਦੂਲਗੜ (ਗੁਰਜੀਤ ਸ਼ੀਂਹ)। Sardulgarh News: ਸਰਦੂਲਗੜ੍ਹ ਤੋਂ ਬੀਜੇਪੀ ਮੰਡਲ ਦੇ ਸਾਬਕਾ ਪ੍ਰਧਾਨ ਤੇ ਕੌਂਸਲਰ ਪਾਵਨ ਜੈਨ ਦਾ ਦਿਹਾਂਤ ਹੋ ਗਿਆ ਹੈ। ਪਵਨ ਜੈਨ ਲੰਬੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਰਹੇ ਹਨ। ਨਰਮ ਸੁਭਾਅ ਦੇ ਮਾਲਕ ਪਵਨ ਜੈਨ ਦੇ ਅਚਨਚੇਤ ਜਾਣ ਨਾਲ ਸਰਦੁਲਗੜ੍ਹ ਵਾਸੀਆਂ ਚ ਸੋਗ ਦੀ ਲਹਿਰ ਹੈ। Sardulgarh News

ਇਹ ਖਬਰ ਵੀ ਪੜ੍ਹੋ : Manu Bhaker: ਕੌਮਾਂਤਰੀ ਸ਼ੂਟਿੰਗ ਖਿਡਾਰੀ ਮਨੂ ਭਾਕਰ ਦੀ ਨਾਨੀ ਤੇ ਮਾਮਾ ਦੀ ਸੜਕ ਹਾਦਸੇ ’ਚ ਮੌਤ

LEAVE A REPLY

Please enter your comment!
Please enter your name here