Welfare Work: (ਨੈਨਸੀ/ਰਾਜ ਸਿੰਗਲਾ) ਲਹਿਰਾਗਾਗਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਤੇ ਚੱਲਦਿਆਂ ਲਹਿਰਾ ਗਾਗਾ ਦੇ ਸ਼ਹਿਰ ਜੋਨ ਬੀ ਵੱਲੋਂ ਸਰਦੀ ਦੀ ਰੁੱਤ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਪਿੰਡ ਰਾਮਗੜ੍ਹ ਸੰਧੂਆਂ ਵਿਖੇ ਪੈਂਦੇ ਇੱਟਾਂ ਦੇ ਭੱਠਾ ਉੱਪਰ ਕੰਮ ਕਰਦੇ ਲਗਭਗ 25 ਲੋੜਵੰਦ ਪਰਿਵਾਰਾਂ ਨੂੰ ਲੱਗਭਗ 150 ਗਰਮ ਕੱਪੜੇ ਵੰਡ ਕੇ ਇਨਸਾਨੀਅਤ ਦਾ ਫਰਜ਼ ਨਿਭਾਇਆ।
ਇਹ ਵੀ ਪੜ੍ਹੋ: Honesty: ਲੱਭਿਆ ਮੋਬਾਈਲ ਵਾਪਸ ਕਰਕੇ ਡੇਰਾ ਪ੍ਰੇਮੀ ਨੇ ਦਿਖਾਈ ਇਮਾਨਦਾਰੀ
ਇਸ ਮੌਕੇ 85 ਮੈਂਬਰ ਰਤਨ ਲਾਲ, ਪ੍ਰੇਮੀ ਸੰਮਤੀ ਮੈਂਬਰ ਸੁਖਬੀਰ ਸਿੰਘ , ਪ੍ਰੇਮੀ ਸੇਵਕ ਸੰਦੀਪ ਇੰਸਾਂ, ਪ੍ਰੇਮੀ ਸੰਮਤੀ ਮੈਂਬਰ ਮੱਖਣ ਇੰਸਾ, ਪ੍ਰੇਮੀ ਸੰਮਤੀ ਕੁਲਦੀਪ ਇੰਸਾਂ, ਪ੍ਰੇਮੀ ਸੰਮਤੀ ਰਵਿੰਦਰ ਇੰਸਾਂ, ਪ੍ਰੇਮੀ ਸੰਮਤੀ ਸਤੀਸ਼ ਇੰਸਾਂ ,ਸੁਰਿੰਦਰ ਕੁਮਾਰ ਭੱਠੇ ਵਾਲੇ, ਸੰਦੀਪ ਕੁਮਾਰ , ਲਵਿਸ਼ ਕੁਮਾਰ , ਪ੍ਰੇਮੀ ਸੰਮਤੀ ਕ੍ਰਿਸ਼ਨਾ ਭੈਣ, ਪ੍ਰੇਮੀ ਸੰਮਤੀ ਰਾਜ ਰਾਣੀ, ਪ੍ਰੇਮੀ ਸੰਮਤੀ ਰਾਣੀ ਭੈਣ, ਪ੍ਰੇਮੀ ਸੰਮਤੀ ਨੀਲਮ ਭੈਣ, ਕਮਲੇਸ਼ ਇੰਸਾਂ, ਸ਼ਾਲੂ ਭੈਣ, ਵੀਰਪਾਲ ਕੌਰ , ਜਸਵੀਰ ਕੌਰ ਤੋਂ ਇਲਾਵਾ ਹੋਰ ਵੀ ਸਾਧ ਸੰਗਤ ਹਾਜ਼ਰ ਸੀ।