Welfare: ਸੁਨਾਮ ਊਧਮ ਸਿੰਘ ਵਾਲਾ, (ਕਰਮ ਥਿੰਦ)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਸਥਾਨਕ ਸ਼ਹਿਰ ਦੇ ਵਸਨੀਕ ਡੇਰਾ ਸ਼ਰਧਾਲੂ ਪ੍ਰੇਮੀ ਨਵੀਨ ਕੁਮਾਰ ਇੰਸਾਂ ਨੇ ਆਪਣੇ ਜਨਮਦਿਨ ਦੀ ਖੁਸ਼ੀ ਵਿੱਚ ਇੱਕ ਡਾਇਲਸਿਸ ਦੇ ਮਰੀਜ਼ ਦੇ ਇਲਾਜ ‘ਚ ਮੱਦਦ ਦੇ ਲਈ ਖੂਨਦਾਨ ਕਰਕੇ ਇਨਸਾਨੀਅਤ ਦਾ ਸੱਚਾ ਫਰਜ਼ ਨਿਭਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਨਵੀਨ ਕੁਮਾਰ ਇੰਸਾਂ ਨੇ ਇਸ ਵਾਰ 62ਵੀਂ ਵਾਰ ਖੂਨਦਾਨ ਕੀਤਾ ਹੈ, ਉੱਥੇ ਹੀ ਖੂਨਦਾਨ ਕਰਨ ’ਤੇ ਹਸਪਤਾਲ ਦੀ ਬਲੱਡ ਬੈਂਕ ਦੀ ਟੀਮ ਅਤੇ ਮਰੀਜ਼ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਨਵੀਨ ਕੁਮਾਰ ਦਾ ਦਿਲੋਂ ਧੰਨਵਾਦ ਕੀਤਾ ਹੈ।
ਤਾਜ਼ਾ ਖ਼ਬਰਾਂ
Sad News: ਸਨੌਰ ’ਚ ਅਣਪਛਾਤੇ ਵਿਅਕਤੀ ਵੱਲੋਂ ਔਰਤ ਦਾ ਬੇਰਹਿਮੀ ਨਾਲ ਕਤਲ
Sad News: (ਰਾਮ ਸਰੂਪ ਪੰਜੋਲ...
Faridkot News: ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ 5 ਤੋਂ 12 ਅਗਸਤ ਤੱਕ ਰੋਸ ਪ੍ਰਦਰਸ਼ਨ
ਮੁੱਖ ਮੰਤਰੀ ਤੇ ਵਿੱਤ ਮੰਤਰੀ ...
PM Modi: ਪ੍ਰਧਾਨ ਮੰਤਰੀ ਮੋਦੀ ਨੇ ਵਾਰਾਣਸੀ ’ਚ ਵਧ ਰਹੇ ਹੜ੍ਹ ਦੇ ਖ਼ਤਰੇ ਦੀ ਸਮੀਖਿਆ ਕੀਤੀ
PM Modi: ਵਾਰਾਣਸੀ, (ਆਈਏਐਨਐ...
Child Safety Punjab: ਪੰਜਾਬ ਸਰਕਾਰ ਨੇ ਇਨ੍ਹਾਂ ਬੱਚਿਆਂ ਸਬੰਧੀ ਦਿੱਤੇ ਸਖਤ ਆਦੇਸ਼, ਤੁਰੰਤ ਕਾਰਵਾਈ ਦੇ ਨਿਰਦੇਸ਼
ਚੰਡੀਗੜ੍ਹ (ਸੱਚ ਕਹੂੰ ਨਿਊਜ਼)।...
ਖਤਰੇ ਦੇ ਸਾਏ ’ਚ ਪੰਜਾਬ ਦੇ ਲੋਕ! ਵਧਿਆ ਡੈਮ ’ਚ ਪਾਣੀ ਦਾ ਪੱਧਰ, ਅੰਕੜੇ ਕਰ ਦੇਣਗੇ ਹੈਰਾਨ
ਚੰਡੀਗੜ੍ਹ (ਸੱਚ ਕਹੂੰ ਨਿਊਜ਼)।...
Aata Barfi: ਕਣਕ ਦੇ ਆਟੇ ਨਾਲ ਬਣਾਓ ਸਿਹਤ ਤੇ ਸੁਆਦ ਬਰਫ਼ੀ, ਜੋ ਸਿਰਫ਼ ਮੂੰਹ ਹੀ ਨਹੀਂ ਦਿਲ ਵੀ ਜਿੱਤ ਲੈਵੇ!
Aata Barfi: ਅਨੁ ਸੈਣੀ। ਭਾਰ...
Punjab Government News: ਆਪਣੇ ਹੀ ਅਧਿਕਾਰੀ ਤੋਂ ਖੁਸ਼ ਨਹੀਂ ਜਲ ਸਰੋਤ ਮੰਤਰੀ, ਫਾਈਲਾਂ ਦਿਖਾਉਣਾ ਤਾਂ ਦੂਰ, ਨਹੀਂ ਦਿੰਦਾ ਜਾਣਕਾਰੀ
Punjab Government News: ਹ...
Jasprit Bumrah: ਏਸ਼ੀਆ ਕੱਪ ਟੀ20 ’ਚ ਨਹੀਂ ਖੇਡਣਗੇ ਜਸਪ੍ਰੀਤ ਬੁਮਰਾਹ!
ਰਿਪੋਰਟ ’ਚ ਕੀਤਾ ਜਾ ਰਿਹੈ ਇਹ...
Bhadson News: ਗੋਲਡਨ ਏਰਾ ਸਕੂਲ ਨੇ ਧੂਮ-ਧਾਮ ਨਾਲ ਮਨਾਇਆ ਤੀਜ ਦਾ ਤਿਉਹਾਰ
Bhadson News: ਭਾਦਸੋਂ (ਸੁਸ...