ਸਾਡੇ ਨਾਲ ਸ਼ਾਮਲ

Follow us

16 C
Chandigarh
Thursday, February 26, 2026
More
    Home Breaking News Crime News: ਨ...

    Crime News: ਨਕਾਬਪੋਸ਼ ਲੁਟੇਰਿਆਂ ਵੱਲੋਂ ਸਬਜ਼ੀ ਵਿਕੇਰਤਾ ’ਤੇ ਹਮਲਾ

    Crime News
    ਸ਼੍ਰੀ ਮੁਕਤਸਰ ਸਾਹਿਬ : ਵਾਰਦਾਤ ’ਚ ਨੁਕਸਾਨੀ ਕਾਰ, ਸਥਿਤੀ ਦਾ ਜਾਇਜ਼ਾ ਲੈਣ ਪੁੱਜੇ ਜ਼ਿਲਾ ਪੁਲਿਸ ਕਪਤਾਨ ਇਨਸੈਟ ਮ੍ਰਿਤਕ। ਤਸਵੀਰ : ਸੁਰੇਸ਼ ਗਰਗ

    (ਸੁਰੇਸ਼ ਗਰਗ) ਸ਼੍ਰੀ ਮੁਕਤਸਰ ਸਾਹਿਬ। Crime News: ਨਕਾਬਪੋਸ ਲੁਟੇਰਿਆਂ ਨੇ ਸਬਜ਼ੀ ਵਿਕਰੇਤਾ ’ਤੇ ਜਾਨ ਹਮਲਾ ਕੀਤਾ। ਇਹ ਮਾਮਲਾ ਸ੍ਰੀ ਮੁਕਤਸਰ ਸਾਹਿਬ ਦੇ ਜਲਾਲਾਬਾਦ ਰੋਡ ’ਤੋਂ ਸਾਹਮਣੇ ਆਇਆ ਜਿਥੇ ਮੋਟਰਸਾਇਕਲ ਸਵਾਰ ਲੁਟੇਰਿਆਂ ਵੱਲੋਂ ਇੱਕ ਸਬਜ਼ੀ ਵਿਕਰੇਤਾ ’ਤੇ ਹਮਲਾ ਕਰਕੇ ਉਸ ਕੋਲ ਮੌਜੂਦ ਨਗਦੀ ਲੁੱਟ ਲਈ ਗਈ।

    ਇਹ ਵੀ ਪੜ੍ਹੋ: Mental Health Awareness: ਉੜੀਸਾ ਤੋਂ 3 ਸਾਲ ਪਹਿਲਾਂ ਮਾਤਾ-ਪਿਤਾ ਤੋਂ ਵਿੱਛੜਿਆ ਪੁੱਤ ਡੇਰਾ ਸ਼ਰਧਾਲੂਆਂ ਨੇ ਮੁੜ ਮਿਲ…

    ਸਿਵਲ ਹਸਪਤਾਲ ’ਚ ਜ਼ੇਰੇ ਇਲਾਜ਼ ਇਕਬਾਲ ਸਿੰਘ ਵਾਸੀ ਕਾਲੇਵਾਲਾ ਨੇ ਦੱਸਿਆ ਕਿ ਉਹ ਸਵੇਰੇ ਕਰੀਬ 6 ਵਜੇ ਸਬਜ਼ੀ ਲੈਣ ਲਈ ਸ੍ਰੀ ਮੁਕਤਸਰ ਸਾਹਿਬ ਵਿਖੇ ਆ ਰਿਹਾ ਸੀ ਤਾਂ ਜਲਾਲਾਬਾਦ ਰੋਡ ’ਤੇ ਪਾਇਪਾਂ ਦੀ ਫੈਕਟਰੀ ਦੇ ਨਜ਼ਦੀਕ 2 ਨਕਾਬਪੋਸ਼ ਮੋਟਰਸਾਇਕਲ ਸਵਾਰ ਹਥਿਆਰਬੰਦ ਲੁਟੇਰਿਆਂ ਨੇ ਮੇਰਾ ਰਸਤਾ ਰੋਕ ਲਿਆ ਤੇ ਮੇਰੇ ਨਾਲ ਹਥੋਪਾਈ ਹੋਣ ਸਮੇਂ ਮੇਰਾ ਮੋਟਰਸਾਇਕਲ ਡਿੱਗ ਗਿਆ ਜਿਸ ਤੋਂ ਬਾਅਦ ਉਕਤ ਲੁਟੇਰਿਆਂ ਵਿਚੋਂ ਇੱਕ ਨੇ ਮੇਰੇ ਸਿਰ ’ਤੇ ਕਿਸੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ, ਇਸੇ ਦੌਰਾਨ ਲੁਟੇਰੇ ਮੇਰੇ ਕੁੜਤੇ ਦੇ ਦੋਵੇਂ ਖੀਸੇ ਪੁੱਟਕੇ ਫਰਾਰ ਹੋ ਗਏ, ਇਕਬਾਲ ਸਿੰਘ ਨੇ ਦੱਸਿਆ ਮੇਰੇ ਖੀਸੇ ’ਚ ਮੋਬਾਇਲ ਫੋਨ ਤੋਂ ਇਲਾਵਾ 15 ਹਜ਼ਾਰ ਦੇ ਕਰੀਬ ਨਗਦੀ ਸੀ। ਉਕਤ ਘਟਨਾ ਦੀ ਸੂਚਨਾ ਪੁਲਿਸ ਨੇ ਦੇ ਦਿੱਤੀ ਗਈ ਹੈ।

    LEAVE A REPLY

    Please enter your comment!
    Please enter your name here