ਸੰਗਰੂਰ (ਸੱਚ ਕਹੂੰ ਨਿਊਜ਼)। ਦੇਸ਼ ਭਰ ਵਿੱਚ ਅੱਜ ਲੋਕ ਸਭਾ ਦੇ ਦੀਆਂ ਵੋਟਾਂ ਦੀ ਗਿਣਤੀ ਚੱਲ ਰਹੀ ਹੈ। ਇਸ ਦੌਰਾਨ ਪੰਜਾਬ ਦੀਆਂ 13 ਸੀਟਾਂ ਦਾ ਹਾਲ ਜਾਨਣ ਲਈ ਇਹ ਖ਼ਬਰ ਬਹੁਤ ਮਹੱਤਵਪੂਰਨ ਹੈ। ਸੰਗਰੂਰ ਤੋਂ ਆਮ ਆਦਮੀ ਪਾਰਟੀ ਲਈ ਖੁਸ਼ੀ ਦੀ ਖਬਰ ਸਾਹਮਣੇ ਆ ਰਹੀ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਜਿੱਤ ਦਰਜ਼ ਕੀਤੀ ਹੈ। ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਸੰਗਰੂਰ ਨੇ ਜਿੱਤ ਦਾ ਸਰਟੀਫਿਕੇਟ ਸੌਂਪਿਆ।
ਤਾਜ਼ਾ ਖ਼ਬਰਾਂ
Welfare: ਆਟੋ ਮਾਰਕਿਟ ’ਚ ਲੱਗੀ ਭਿਆਨਕ ਅੱਗ, ਗਰੀਨ ਐਸ ਦੇ ਸੇਵਾਦਾਰਾਂ ਨੇ ਪਾਇਆ ਅੱਗ ’ਤੇ ਕਾਬੂ
ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲ...
Faridkot News: ਮਜ਼ਦੂਰਾਂ ਦੇ ਢਾਹੇ ਘਰਾਂ ਦਾ ਇਨਸਾਫ ਲੈਣ ਲਈ ਫਰੀਦਕੋਟ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ
ਮਜ਼ਦੂਰਾਂ ਦੇ ਢਾਹੇ ਹੋਏ ਘਰਾਂ...
Crime News: ਲੁੱਟਾ-ਖੋਹਾਂ ਕਰਨ ਵਾਲੇ ਦੋ ਗਿਰੋਹਾਂ ਦੇ 9 ਮੈਂਬਰ ਤੇਜ਼ਧਾਰ ਹਥਿਆਰਾਂ ਸਮੇਤ ਕਾਬੂ
Crime News: (ਗੁਰਪ੍ਰੀਤ ਪੱਕ...
Haryana News: ਪ੍ਰਧਾਨ ਮੰਤਰੀ ਮੋਦੀ ਹਰਿਆਣਾ ਨੂੰ ਦੇਣਗੇ ਇਹ ਵੱਡਾ ਤੋਹਫ਼ਾ: ਮੋਹਨ ਲਾਲ ਬੜੌਲੀ
Haryana News: ਚੰਡੀਗੜ੍ਹ (ਸ...
Tahawwur Rana: 26/11 ਦੇ ਮੁੰਬਈ ਅੱਤਵਾਦੀ ਹਮਲੇ ਦਾ ਮਾਸਟਰਮਾਈਂਡ ਤਹੱਵੁਰ ਰਾਣਾ ਲਿਆਂਦਾ ਭਾਰਤ, ਤਿਹਾੜ ਜੇਲ੍ਹ ’ਚ ਰੱਖਿਆ ਜਾ ਸਕਦਾ ਹੈ
Tahawwur Rana: ਨਵੀਂ ਦਿੱਲੀ...
Delhi News: ਦਿੱਲੀ ’ਚ ਬਿਜਲੀ ਕੱਟਾਂ ਨੂੰ ਲੈ ਕੇ ‘ਆਪ’ ਨੇ ਭਾਜਪਾ ਸਰਕਾਰ ‘ਤੇ ਸਾਧਿਆ ਨਿਸ਼ਾਨਾ
Delhi News: ਨਵੀਂ ਦਿੱਲੀ, (...
US Airstrikes: ਯਮਨ ਦੀ ਰਾਜਧਾਨੀ ‘ਤੇ ਰਾਤ ਭਰ ਅਮਰੀਕੀ ਹਵਾਈ ਹਮਲੇ, ਤਿੰਨ ਲੋਕਾਂ ਦੀ ਮੌਤ
US Airstrikes: ਸਨਾ, (ਆਈਏਐ...
Punjab ’ਚ ਵੱਡੀ ਵਾਰਦਾਤ, ਪੁਲਿਸ ਅਧਿਕਾਰੀ ਦਾ ਗੋਲੀ ਮਾਰ ਕੇ ਕਤਲ
Punjab: ਤਰਨਤਾਰਨ। ਜ਼ਿਲ੍ਹੇ ਦ...
IPL 2025 Betting: IPL ਨੂੰ ਇਸ ਕਾਰਨ ਫਿਰ ਝੱਲਣੀ ਪਈ ਨਮੋਸ਼ੀ! ਜਾਣ ਕੇ ਤੁਸੀ ਵੀ ਹੋ ਜਾਓਗੇ ਹੈਰਾਨ
IPL 2025 Betting: ਨਵੀਂ ਦਿ...