ਸਾਡੇ ਨਾਲ ਸ਼ਾਮਲ

Follow us

13.6 C
Chandigarh
Thursday, February 12, 2026
More
    Home Breaking News Ferozepur Lok...

    Ferozepur Lok Sabha Seat LIVE : ਫਿਰੋਜ਼ਪੁਰ ਸੀਟ ‘ਤੇ 3 ਵਜੇ ਤੱਕ 48.55 ਫੀਸਦੀ ਵੋਟਿੰਗ

    Ferozepur Lok Sabha Seat
    Ferozepur Lok Sabha Seat : ਭਾਜਪਾ ਉਮੀਦਵਾਰ ਰਾਣਾ ਸੋਢੀ ਨੇ ਪਰਿਵਾਰ ਸਮੇਤ ਪਾਈ ਵੋਟ

    ਗੁਰੂਹਰਸਹਾਏ (ਵਿਜੈ ਹਾਂਡਾ)। ਲੋਕ ਸਭਾ ਚੋਣਾਂ 2024 ਲਈ ਫਿਰੋਜ਼ਪੁਰ ਲੋਕ ਸਭਾ ਸੀਟ ‘ਤੇ ਸਵੇਰੇ 7 ਵਜੇ ਤੋਂ ਵੋਟਿੰਗ ਜਾਰੀ ਹੈ। ਫਿਰੋਜ਼ਪੁਰ ਸੀਟ ‘ਤੇ 3 ਵਜੇ ਤੱਕ 48.55 ਫੀਸਦੀ ਵੋਟਿੰਗ ਹੋ ਚੁੱਕੀ ਹੈ। ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਭਾਜਪਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਪਰਿਵਾਰ ਸਮੇਤ ਪਿੰਡ ਮੋਹਨ ਕੇ ਉਤਾੜ ਵਿਖੇ ਪਰਿਵਾਰ ਸਮੇਤ ਵੋਟ ਪਾਈ ਗਈ । ਇਸ ਮੌਕੇ ਉਹਨਾਂ ਦੇ ਬੇਟੇ ਰਘੂਜੀਤ ਸਿੰਘ ਸੋਢੀ, ਬੇਟੀ ਗਾਇਤਰੀ ਬੇਦੀ ਸਮੇਤ ਆਪਣੀ ਵੋਟ ਪਾਈ। Ferozepur Lok Sabha Seat

    Ferozepur Lok Sabha Seat
    Ferozepur Lok Sabha Seat : ਭਾਜਪਾ ਉਮੀਦਵਾਰ ਰਾਣਾ ਸੋਢੀ ਨੇ ਪਰਿਵਾਰ ਸਮੇਤ ਪਾਈ ਵੋਟ

    Ferozepur Lok Sabha Seat Ferozepur Lok Sabha Seat

    ਇਹ ਵੀ ਪੜ੍ਹੋ: ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰਨ ’ਤੇ ਆਪ ਵਿਧਾਇਕਾ ਨੀਨਾ ਮਿੱਤਲ ਨੂੰ ਨੋਟਿਸ ਜਾਰੀ

    ਇਸ ਮੌਕੇ ਗੱਲਬਾਤ ਦੌਰਾਨ ਭਾਜਪਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਵੋਟਰ ਆਪਣੀ ਵੋਟ ਦੀ ਦੀ ਪੂਰੀ ਵਰਤੋਂ ਕਰਨ।

    LEAVE A REPLY

    Please enter your comment!
    Please enter your name here