ਸਨੌਰ (ਰਾਮ ਸਰੂਪ ਪੰਜੋਲਾ)। ਚੌਂਕੀ ਭੁਨਰਹੇੜੀ ਅਧੀਨ ਪੈਂਦੇ ਪਿੰਡ ਪੰਜੇਟਾ ਵਿਖੇ 2 ਸਾਲ ਦੇ ਬੱਚੇ ਦੀ ਪਾਣੀ ਦੀ ਬਾਲਟੀ ’ਚ ਡੁੱਬਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਪਰਿਵਾਰ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਨਹੀਂ ਦਿੱਤੀ। ਜਾਣਕਾਰੀ ਮੁਤਾਬਕ ਮਿ੍ਰਤਕ ਬੱਚਾ ਘਰ ’ਚ ਖੇਡ ਰਿਹਾ ਸੀ ਜਦਕਿ ਉਸ ਦਾ ਪਿਤਾ ਵੀ ਘਰ ’ਚ ਸਰਵਿਸ ਸਟੇਸ਼ਨ ਚਲਾਉਂਦਾ ਹੈ। ਮਿ੍ਰਤਕ ਬੱਚੇ ਦੇ ਚਾਚਾ ਲਖਵੀਰ ਨੇ ਦੱਸਿਆ ਕਿ ਉਸ ਦੇ ਛੋਟੇ ਭਰਾ ਅਮਨਦੀਪ ਦੇ ਦੋ ਲੜਕੇ ਹਨ ਅਤੇ ਉਸ ਦੇ ਛੋਟੇ ਪੁੱਤਰ ਦੀ ਬਾਥਰੂਮ ’ਚ ਪਾਣੀ ਦੀ ਬਾਲਟੀ ’ਚ ਡੁੱਬਣ ਕਾਰਨ ਮੌਤ ਹੋ ਗਈ। ਪਰਿਵਾਰ ਦੇ ਸਾਰੇ ਮੈਂਬਰ ਘਰ ’ਚ ਮੌਜੂਦ ਸਨ ਪਰ ਪਤਾ ਨਹੀਂ ਲੱਗਾ ਕਿ ਬੱਚਾ ਕਦੋਂ ਬਾਥਰੂਮ ਗਿਆ, ਜਦੋਂ ਉਨ੍ਹਾਂ ਨੇ ਉਸ ਦੀ ਤਲਾਸ਼ ਕੀਤੀ ਤਾਂ ਉਹ ਬਾਥਰੂਮ ’ਚੋਂ ਬਾਲਟੀ ਚ ਪਿਆ ਮਿਲਿਆ। ਤੁਰੰਤ ਬੱਚ ਨੂੰ ਡਾਕਟਰ ਕੋਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। (Patiala News)
ਤਾਜ਼ਾ ਖ਼ਬਰਾਂ
Punjab School Bus Accident: ਬੱਚਿਆਂ ਨਾਲ ਭਰੀ ਸਕੂਲ ਬੱਸ ਹਾਦਸੇ ਦਾ ਸ਼ਿਕਾਰ, ਹੁਣੇ-ਹੁਣੇ ਆਈ ਵੱਡੀ ਖਬਰ
Punjab School Bus Acciden...
LSG vs MI: ਤਿਲਕ ਵਰਮਾ ਦਾ IPL ’ਚ ਵੱਖਰਾ ਫੈਸਲਾ, ਪੂਰਾ ਕ੍ਰਿਕੇਟ ਜਗਤ ਹੈਰਾਨ, ਹਾਰਦਿਕ ਨੇ ਦਿੱਤਾ ਸਪੱਸ਼ਟੀਕਰਨ
LSG vs MI: ਸਪੋਰਟਸ ਡੈਸਕ। I...
Canada News: ਕੈਨੇਡਾ ’ਚ ਭਾਰਤੀ ਨਾਗਰਿਕ ਦਾ ਚਾਕੂ ਮਾਰ ਕੇ ਕਤਲ, ਜਾਂਚ ’ਚ ਜੁਟੀ ਪੁਲਿਸ
ਪੁਲਿਸ ਵੱਲੋਂ ਇੱਕ ਸ਼ੱਕੀ ਗ੍ਰਿ...
Faridkot News: ਪਿੰਡ ਝੋਟੀਵਾਲਾ ਵਿਖੇ ਗੋਲੀ ਲੱਗਣ ਨਾਲ ਗਾਂ ਦੀ ਮੌਤ
ਡੀਐਸਪੀ (ਫਰੀਦਕੋਟ) ਵੱਲੋਂ ਕੀ...
Dr. MSG tips | ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੇ ਘਰੇਲੂ ਉਪਾਅ
ਡਾ. ਐੱਮਐੱਸਜੀ ਦੇ ਟਿਪਸ (Dr....
Punjab News: ਪਹਿਲੀ ਵਾਰ ਪੰਜਾਬੀ ਭਾਸ਼ਾ ’ਚ ਜਾਰੀ ਹੋਏ ਆਈ.ਏ.ਐਸ. ਅਧਿਕਾਰੀ ਦੇ ਤਬਾਦਲੇ
ਦਹਾਕਿਆਂ ਤੋਂ ਇੰਗਲਿਸ ਵਿੱਚ ਜ...
Faridkot News: ਬਠਿੰਡਾ-ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਗਊਆਂ ਨਾਲ ਭਰਿਆ ਟਰੱਕ ਕਾਬੂ
ਟਰੱਕ ’ਚੋਂ 18 ਗਊਆਂ ਬਰਾਮਦ |...
Punjab: ਈ.ਡੀ. ਦੀ ਵੱਡੀ ਕਾਰਵਾਈ, ਰਾਣਾ ਵਿਧਾਇਕ ਪਿਓ-ਪੁੱਤ ਦੀ 22 ਕਰੋੜ ਦੀ ਜਾਇਦਾਦ ਜ਼ਬਤ
ਰਾਣਾ ਸ਼ੁਗਰ ਲਿਮਿਟਡ ਦੇ ਮਾਲਕ ...
Property Seized: ਮੋਗਾ ਪੁਲਿਸ ਦੀ ਨਸ਼ਾ ਤਸਕਰਾਂ ’ਤੇ ਵੱਡੀ ਕਾਰਵਾਈ, ਕਰੋੜਾਂ ਤੋਂ ਵਧੇਰੇ ਦੀ ਜਾਇਦਾਦ ਜ਼ਬਤ
Property Seized: (ਵਿੱਕੀ ਕ...