ਚੌਂਕੀ ਨਿਊ ਰਾਣਾ ਪੰਜ ਗਰਾਈਂ ਤੋਂ ਡਰੋਨ ਸਮੇਤ ਦੋ ਕਿੱਲੋ ਹੈਰੋਇਨ ਬਰਾਮਦ

Firozepur News

ਫ਼ਿਰੋਜ਼ਪੁਰ (ਸਤਪਾਲ ਥਿੰਦ)। ਹਿੰਦ ਪਾਕਿ ਬਾਰਡਰ ’ਤੇ ਪਾਕਿਸਤਾਨ ਤੇ ਭਾਰਤ ਦੇ ਤਸਕਰਾਂ ਵੱਲੋਂ ਲਗਾਤਰ ਡਰੋਨ ਰਹੀ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਹੈਰੋਇਨ ਦੀ ਸਪਲਾਈ ਡਰੋਨ ਜਰੀਏ ਕੀਤੀ ਜਾਂ ਰਹੀ ਹੈ। ਬੀਤੀ ਰਾਤ ਫਿਰ ਸ਼ਿੰਗਰਾ ਸਿੰਘ ਪੁੱਤਰ ਜੱਗਾ ਪਿੰਡ ਰਾਣਾ ਪੰਜ ਗਰਾਈਂ ਦੇ ਖੇਤ ਵਿੱਚ ਇੱਕ ਡਰੋਨ ਰਾਹੀਂ ਆਈ ਹੈਰੋਇਨ ਦੀ ਖੇਪ ਨੂੰ ਬੀਐੱਸਐੱਫ ਦੇ ਜਵਾਨਾਂ ਨੇ ਡਰੋਨ ਸਮੇਤ ਬਰਾਮਦ ਕਰ ਲਿਆ ਹੈ। ਜਿਸ ਸਬੰਧੀ ਪਿੰਡ ਵਾਸੀਆਂ ਨੇ ਬੀਤੀ ਰਾਤ ਜਦੋਂ ਇਹ ਖੇਫ਼ ਆਈ ਤਾਂ ਪਿੰਡ ਵਾਸੀਆਂ ਨੇ ਇਸ ਦੀ ਜਾਣਕਾਰੀ ਬੀਐੱਸਐਫ਼ ਦੀ 160 ਬਟਾਲੀਅਨ ਨੂੰ ਦਿੱਤੀ ਤੇ ਹੈਰੋਇਨ ਬਰਾਮਦ ਕਰ ਕੇ ਅਧਿਕਾਰੀ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। (Firozepur News)

ਮੁੱਖ ਮੰਤਰੀ ਮਾਨ ਨੇ ਪੰਜਾਬੀਆਂ ਨੂੰ ਦਿੱਤੇ ਦੋ ਤੋਹਫ਼ੇ, ਅਰਵਿੰਦ ਕੇਜਰੀਵਾਲ ਦੀ ਹਾਜ਼ਰੀ ’ਚ ਸਕੀਮਾਂ ਸ਼ੁਰੂ

LEAVE A REPLY

Please enter your comment!
Please enter your name here