ਗੁਰੂਹਰਸਹਾਏ (ਵਿਜੈ ਹਾਂਡਾ)। ਫਿਰੋਜਪੁਰ-ਫਾਜਿਲਕਾ ਜੀਟੀ ਰੋਡ ‘ਤੇ ਸਥਿਤ ਪਿੰਡ ਪਿੰਡੀ ਅੱਡੇ ਤੇ ਵਾਪਰੇ ਸੜਕ ਹਾਦਸੇ (Road Accident) ਵਿੱਚ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਬਲਵਿੰਦਰ ਸਿੰਘ ਤੇ ਉਸ ਦੀ ਪਤਨੀ ਸੀਮਾ ਰਾਣੀ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਜਾਂ ਰਹੇ ਸਨ ਤਾਂ ਪਿੰਡ ਪਿੰਡੀ ਵਿਖੇ ਪਹੁੰਚਣ ਤੇ ਟਰੱਕ ਤੇ ਮੋਟਰਸਾਈਕਲ ਦੀ ਟੱਕਰ ਹੋ ਗਈ ਤੇ ਇਸ ਹਾਦਸੇ ਵਿੱਚ ਬਲਵਿੰਦਰ ਸਿੰਘ ਦੀ ਜਾਨ ਚਲੀ ਗਈ ਤੇ ਮ੍ਰਿਤਕ ਦੀ ਪਤਨੀ ਸੀਮਾ ਰਾਣੀ ਗੰਭੀਰ ਜ਼ਖ਼ਮੀ ਹੋ ਗਈ ਜਿਸ ਨੂੰ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਭੇਜਿਆ ਗਿਆ। ਦੱਸਣਯੋਗ ਹੈ ਮ੍ਰਿਤਕ ਬਲਵਿੰਦਰ ਸਿੰਘ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਆਲਿਆਣਾ ਦਾ ਦੱਸਿਆ ਜਾਂ ਰਿਹਾ ਹੈ।
ਤਾਜ਼ਾ ਖ਼ਬਰਾਂ
Punjab Floods: ਪੰਜਾਬ ’ਚ ਹੜ੍ਹਾਂ ਤੋਂ ਪ੍ਰਭਾਵਿਤ 15688 ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ : ਹਰਦੀਪ ਸਿੰਘ ਮੁੰਡੀਆਂ
ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਵ...
Body Donation: ‘ਮਲੋਟ’ ਦਾ ਇੱਕ ਹੋਰ ‘ਇੰਸਾਂ’ ਲੱਗਿਆ ਮਾਨਵਤਾ ਦੇ ਲੇਖੇ
ਸੱਚਖੰਡਵਾਸੀ ਸੇਵਾਦਾਰ ਸੁਰਿੰਦ...
Patiala River: ਏਡੀਸੀ ਨਵਰੀਤ ਕੌਰ ਸੇਖੋਂ ਨੇ ਵੱਡੀ ਨਦੀ ਦਾ ਕੀਤਾ ਦੌਰਾ
ਵੱਡੀ ਨਦੀ ’ਚ ਪਾਣੀ ਦਾ ਪੱਧਰ ...
ODI WC: ਮਹਿਲਾ ਵਨਡੇ ਵਿਸ਼ਵ ਕੱਪ ’ਚ ਇਨਾਮੀ ਰਾਸ਼ੀ ਦਾ ਨਵਾਂ ਇਤਿਹਾਸ, ਜਿੱਤਣ ਵਾਲੀ ਟੀਮ ਹੋਵੇਗੀ ਮਾਲਾਮਾਲ
ਜੇਤੂ ਟੀਮ ਨੂੰ ਮਿਲਣਗੇ 39.55...
Flood News: ਹੜ੍ਹ ਦੇ ਪਾਣੀ ’ਚ ਚੌਗਾਠਾਂ ਤੱਕ ਡੁੱਬੇ ਮਕਾਨਾਂ ਤੱਕ ਪਹੁੰਚੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ
Flood News: ਡੁੱਬੇ ਹੋਏ ਸਮਾ...
ਯੂਨੀਵਰਸਿਟੀ ’ਚ ਪ੍ਰੋਫੈਸਰਾਂ ਦੀਆਂ ਤਰੱਕੀਆਂ ਨਾ ਹੋਣ ’ਤੇ ਡਾ. ਅੰਬੇਡਕਰ ਜਸਟਿਸ ਫਰੰਟ ਵੱਲੋਂ ਵਿਧਾਇਕ ਨੂੰ ਰੋਸ ਪੱਤਰ
(ਗੁਰਪ੍ਰੀਤ ਪੱਕਾ) ਫ਼ਰੀਦਕੋਟ। ...
Ghaggar River Punjab: ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਘੱਗਰ ਨੇੜਲੇ ਪਿੰਡਾਂ ਦਾ ਦੌਰਾ
ਘੱਗਰ 'ਚ ਵਗਦੇ ਪਾਣੀ ਦਾ ਲਿਆ ...
Flood Punjab: ਹੜ੍ਹ ਦੌਰਾਨ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ, ਇਸ ਤਰ੍ਹਾਂ ਚਲਾਏ ਜਾਣ ਰਾਹਤ ਕਾਰਜ, ਅੜਿੱਕਾ ਨਾ ਲੱਗੇ
Flood Punjab: ਡਿਪਟੀ ਕਮਿਸ਼ਨ...
Punjab Highway: ਭਾਰੀ ਮੀਂਹ ਕਾਰਨ ਬੰਦ ਹੋਇਆ ਪੰਜਾਬ ਦਾ ਇਹ ਹਾਈਵੇਅ, ਇਸ ਪਾਸੇ ਆਉਣ ਤੋਂ ਪਹਿਲਾਂ ਦਿਓ ਧਿਆਨ
Punjab Highway: ਚੰਡੀਗੜ੍ਹ ...
Punjab Politics News: ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ, ਮੌਜੂਦਾ ਕੌਂਸਲਰ ਪਰਿਵਾਰ ਸਮੇਤ ਕਾਂਗਰਸ ‘ਚ ਸ਼ਾਮਲ
ਅਮਲੋਹ ਤੋਂ ਸ਼੍ਰੋਮਣੀ ਅਕਾਲੀ ...