ਭਿਵਾਨੀ/ਚਰਖੀ ਦਾਦਰੀ। ਖੇੜੀ ਬਤਰ ਦੇ ਨੇੜੇ ਸਵਾਰੀਆਂ ਨਾਲ ਭਰੀ ਹਰਿਆਣਾ ਰੋਡਵੇਜ (Roadway Bus) ਦੀ ਚੱਲਦੀ ਬੱਸ ਨੂੰ ਅੱਗ ਲੱਗ ਗਈ। ਅੱਗ ਦੇ ਭਾਂਬੜ ’ਚ ਘਿਰੀ ਬੱਸ ਨੂੰ ਦੇਖ ਕੇ ਲੋਕਾਂ ਨੇ ਫਾਇਰ ਬਿ੍ਰਗੇਡ ਨੂੰ ਬੁਲਾਇਆ। ਮੌਕੇ ’ਤੇ ਪਹੰੁਚੀ ਫਾਇਰ ਬਿ੍ਰਗੇਡ ਦੀ ਟੀਮ ਨੇ ਸਵਾਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਤੇ ਜੱਦੋ ਜਹਿਦ ਤੋਂ ਬਾਅਦ ਅੱਗ ਨੂੰ ਬੁਝਾਇਆ। ਗਨੀਮਤ ਰਹੀ ਕਿ ਬੱਸ ਵਿੱਚ ਸਵਾਰ ਸਾਰੀਆਂ ਦੀ ਸਵਾਰੀਆਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਬੱਸ ਨੂੰ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪ੍ਰਸ਼ਾਸਨ ਇਸ ਦੀ ਜਾਂਚ ਵਿੱਚ ਜੁਟਿਆ ਹੈ।
ਤਾਜ਼ਾ ਖ਼ਬਰਾਂ
Lawyer Robbed: ਵਕੀਲ ਤੋਂ ਨਕਾਬਪੋਸ਼ ਲੁਟੇਰਿਆਂ ਨੇ ਡਰਾ ਕੇ ਖੋਹੇ ਪੰਜ ਹਜ਼ਾਰ ਰੁਪਏ
ਰੇਲਵੇ ਪੁਲਿਸ ਨੂੰ ਕੀਤੀ ਸ਼ਿਕਾ...
Police Encounter: ਪੁਲਿਸ ਨਾਲ ਮੁਕਾਬਲੇ ਦੌਰਾਨ ਜੈਪਾਲ ਭੁੱਲਰ ਗੈਂਗ ਨਾਲ ਸਬੰਧਿਤ ਗੈਂਗਸਟਰ ਜ਼ਖਮੀ
ਇਕ ਪਿਸਟਲ 32 ਬੋਰ ਸਮੇਤ 4 ਖੋ...
New Appointments Punjab: ਗੁਰਸ਼ਰਨ ਸਿੰਘ ਛੀਨਾ ਬਣੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ
ਹਲਕੇ ਦੇ ਲੋਕਾਂ ਵਿੱਚ ਭਾਰੀ ਖ...
Crime News Punjab: ਸਰਹੱਦ ਪਾਰੋਂ ਗੈਰ-ਕਾਨੂੰਨੀ ਹਥਿਆਰਾਂ ਦੇ ਮਾਡਿਊਲ ਨਾਲ ਜੁੜੇ ਦੋ ਵਿਅਕਤੀ 6 ਆਧੁਨਿਕ ਹਥਿਆਰਾਂ ਸਮੇਤ ਕਾਬੂ
ਗ੍ਰਿਫ਼ਤਾਰ ਮੁਲਜ਼ਮ ਆਪਣੇ ਵਿਦ...
Media News: ਪੱਤਰਕਾਰਾਂ ਦੇ ਹਿੱਤਾਂ ਲਈ ਪੰਜਾਬ-ਚੰਡੀਗੜ੍ਹ ਜਨਰਲਿਸਟ ਯੂਨੀਅਨ ਦੀ ਵੱਡੀ ਮੀਟਿੰਗ
ਪੱਤਰਕਾਰਾਂ ਦੀ ਸੁਰੱਖਿਆ ਲਈ ਮ...
MGNREGA Workers: ਮਨਰੇਗਾ ਵਰਕਰਾਂ ਦਾ ਰੁਜ਼ਗਾਰ ਖੋਹ ਰਹੀ ਹੈ ਕੇਂਦਰ ਸਰਕਾਰ : ਰਾਜਿੰਦਰ ਦੀਪਾ
ਕਿਹਾ, ਆਪ ਸਰਕਾਰ ਨਹੀਂ ਕਰ ਰਹ...
Sunam News: ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਵੱਲੋਂ ਅੰਡਰ ਬ੍ਰਿਜ ’ਤੇ ਬਣੇ ਸ਼ੈੱਡ ਦੇ ਨੁਕਸਾਨ ਦਾ ਲਿਆ ਜਾਇਜ਼ਾ
ਰੇਲਵੇ ਵਿਭਾਗ ਵੱਲੋਂ ਸ਼ੈੱਡ ਦ...
Pension Scheme Benefits: ਕੇਂਦਰੀ ਕੈਬਨਿਟ ਵੱਲੋਂ ਵੱਡਾ ਫੈਸਲਾ: ਅਟਲ ਪੈਨਸ਼ਨ ਯੋਜਨਾ 2030-31 ਤੱਕ ਵਧਾਈ ਗਈ
SIDBI ਨੇ ₹5,000 ਕਰੋੜ ਦੀ ...
Sunita Williams: ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਸਬੰਧੀ ਤਾਜਾ ਅਪਡੇਟ
ਪੁਲਾੜ ਯਾਤਰੀ ਸੁਨੀਤਾ ਵਿਲੀਅਮ...














