ਅਰਨੀਵਾਲਾ (ਰਜਿੰਦਰ ਕੁਮਾਰ) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਅਮਲ ਕਰਦਿਆਂ ਰੀਟਾ ਇੰਸਾਂ ਪਤਨੀ ਵਿਪਨ ਬਜਾਜ ਇੰਸਾਂ ਮੀਤ ਗਾਰਮੈਂਟ ਪੰਨੀਵਾਲਾ ਵਾਸੀ ਪਿੰਡ ਕੁਹਾੜਿਆਂਵਾਲੀ ਨੂੰ ਸਰਸਾ ਵਿਖੇ ਪਰਸ ਡਿੱਗਿਆ ਮਿਲਿਆ, ਜਿਸ ’ਚ ਪੰਜ ਹਜ਼ਾਰ ਤੋਂ ਉਪਰ ਨਕਦੀ, ਅਧਾਰ ਕਾਰਡ, ਏਟੀਐੱਮ ਕਾਰਡ ਆਦਿ ਕਾਗਜ਼ਾਤ ਸਨ। ਵਿਪਨ ਬਜਾਜ ਇੰਸਾਂ ਦੇ ਪਤਾ ਕਰਨ ’ਤੇ ਉਹ ਕਾਗਜ਼ਾਤ ਮੈਡਮ ਮਧੂ ਇੰਸਾਂ ਸ਼ਾਹ ਸਤਿਨਾਮ ਜੀ ਕਾਲਜ ਸਰਸਾ ਦੇ ਨਿੱਕਲੇ, ਜੋ ਉਹਨਾਂ ਨੇ ਅਸਲ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ।
ਤਾਜ਼ਾ ਖ਼ਬਰਾਂ
Gold Silver Price Today: ਸਰਾਫਾ ਬਾਜ਼ਾਰ ’ਚ ਗਿਰਾਵਟ ਦਾ ਦੌਰ ਜਾਰੀ, ਜਾਣੋ ਅੱਜ ਦੀਆਂ ਸੋਨੇ ਤੇ ਚਾਂਦੀ ਦੀਆਂ ਕੀਮਤਾਂ
ਚਾਂਦੀ 31800 ਅਤੇ ਸੋਨਾ 8000...
Health News: ਆਧੁਨਿਕ ਜੀਵਨਸ਼ੈਲੀ ਪ੍ਰਭਾਵਿਤ ਕਰਦੀ ਹੈ ਤੰਦਰੁਸਤੀ, ਆਯੁਰਵੇਦ ਨਾਲ ਸਮਝੋ ਤੰਦਰੁਸਤ ਰਹਿਣ ਦਾ ਅਸਾਨ ਤਰੀਕਾ
Health News: ਤੇਜ਼ ਰਫ਼ਤਾਰ ਜ਼ਿ...
India Pakistan Match: ਨਹੀਂ ਹੋਵੇਗਾ ਟੀ20 ਵਿਸ਼ਵ ਕੱਪ ’ਚ ਭਾਰਤ ਤੇ ਪਾਕਿਸਤਾਨ ਦਾ ਮੈਚ
ਪਾਕਿਸਤਾਨ ਸਰਕਾਰ ਨੇ ਕੀਤਾ ਐਲ...
Body Donation: ਜੀਤ ਕੌਰ ਇੰਸਾਂ ਬਣੇ ਬਲਾਕ ਬਠਿੰਡਾ ਦੇ 130ਵੇਂ ਸਰੀਰਦਾਨੀ
Body Donation: ਬਠਿੰਡਾ (ਸੁ...
Trade Agreement Impact: ਆਰਥਿਕਤਾ ਨੂੰ ਨਵੀਂ ਦਿਸ਼ਾ ਦੇਵੇਗਾ ਵਪਾਰਕ ਸਮਝੌਤਾ
Trade Agreement Impact: ਭ...
Punjab Weather News: ਪੰਜਾਬ ’ਚ ਮੀਂਹ ਦਾ ਅਲਰਟ, ਅਗਲੇ ਤਿੰਨ ਦਿਨਾਂ ਤੱਕ ਰਹੇਗੀ ਸੰਘਣੀ ਧੁੰਦ
ਅੱਜ ਪੈ ਸਕਦਾ ਹੈ ਹਲਕਾ ਮੀਂਹ ...
Free Madical Camp: ਪਵਿੱਤਰ ਐੱਮਐੱਸਜੀ ਮਹਾਂ ਰਹਿਮੋ-ਕਰਮ ਮਹੀਨੇ ’ਚ ਲੋੜਵੰਦਾਂ ਨੂੰ ਮਿਲ ਰਿਹੈ ਮੁਫ਼ਤ ਇਲਾਜ
Free Madical Camp: ਸੇਵਾ ਦ...
India vs Pakistan: ਕਨਿਸ਼ਕ ਚੌਹਾਨ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ, ਭਾਰਤ ਪਹੁੰਚਿਆ ਸੈਮੀਫਾਈਨਲ ’ਚ
India vs Pakistan: ਬੁ...














