ਚੰਡੀਗੜ੍ਹ। ਪੰਜਾਬ ਸਰਕਾਰ ਪੰਜਾਬੀਆਂ ਲਈ ਰੋਜ਼ਾਨਾ ਹੀ ਨਵੀਆਂ ਨਵੀਆਂ ਯੋਜਨਾਵਾਂ ਤੇ ਸਕੀਮਾਂ ਲੈ ਕੇ ਆ ਰਹੀ ਹੈ। ਇਸੇ ਤਹਿਤ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Chief Minister) ਨੇ ਲਾਈਵ ਆ ਕੇ ਅਹਿਮ ਜਾਣਕਾਰੀ ਦਿੱਤੀ। ਉਨ੍ਹਾਂ ਪਟਵਾਰੀਆਂ ਸਬੰਧੀ ਗੱਲ ਕਰਦਿਆਂ ਲਾਈਵ ਜਾਣਕਾਰੀ ਦਿੱਤੀ ਹੈ। ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪਟਵਾਰੀਆਂ ਦੀ ਭਰਤੀ ਨੂੰ ਲੈ ਕੇ ਅਹਿਮ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ, 741 ਟ੍ਰੇਨਿੰਗ ਅਧੀਨ ਪਟਵਾਰੀਆਂ ਨੂੰ ਜਲਦੀ ਫੀਲਡ ਵਿਚ ਲਿਆ ਰਹੇ ਹਾਂ, ਅਤੇ 710 ਪਟਵਾਰੀਆਂ ਨੂੰ ਜਲਦੀ ਨਿਯੁਕਤੀ ਪੱਤਰ ਦਿੱਤੇ ਜਾਣਗੇ। ਸੀਐਮ ਨੇ ਕਿਹਾ ਕਿ, ਕੋਈ ਵੀ ਸਰਕਲ ਹੁਣ ਖਾਲੀ ਨਹੀਂ ਰਹੇਗਾ। ਦੇਖੋ ਪੂਰੀ ਲਾਈਵ ਵੀਡੀਓ
ਤਾਜ਼ਾ ਖ਼ਬਰਾਂ
School New Session: ਪੁਰਾਣੀਆਂ ਵਰਦੀਆਂ ਨਾਲ ਨਵੇਂ ਸੈਸ਼ਨ ’ਚ ਬੈਠਣਗੇ ਵਿਦਿਆਰਥੀ
ਨਵਾਂ ਸੈਸ਼ਨ ਸ਼ੁਰੂ ਪਰ ਨਹੀਂ ਆਈ...
Punjab Cabinet Meeting: ਪੰਜਾਬ ਕੈਬਨਿਟ ’ਚ ਹੋਏ ਅਹਿਮ ਫ਼ੈਸਲੇ, ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹੋਈ ਗੱਲ
Punjab Cabinet Meeting: ਚ...
Colonel Bath Case: ਕਰਨਲ ਬਾਠ ਕੁੱਟਮਾਰ ਮਾਮਲੇ ’ਚ ਹਾਈਕੋਰਟ ਦਾ ਫ਼ੈਸਲਾ, ਹੁਣ ਇਸ ਤਰ੍ਹਾਂ ਹੋਵੇਗੀ ਜਾਂਚ
Colonel Bath Case: ਚੰਡੀਗੜ...
Earthquake: ਭੂਚਾਲ ਦੇ 5 ਦਿਨਾਂ ਬਾਅਦ ਇਮਾਰਤ ਦੇ ਮਲਬੇ ਹੇਠੋਂ ਜ਼ਿੰਦਾ ਕੱਢਿਆ ਵਿਅਕਤੀ
Earthquake: ਯਾਂਗੂਨ (ਏਜੰਸੀ...
Donald Trump Tariffs: ਅਮਰੀਕੀ ਆਯਾਤ ਟੈਰਿਫ ‘ਤੇ ਕੈਨੇਡੀਅਨ ਪ੍ਰਧਾਨ ਮੰਤਰੀ ਦਾ ਆਇਆ ਬਿਆਨ
Donald Trump Tariffs: ਓਟਾ...
Kisan Mahapanchayat Today: ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਆਪਣੇ ਪਿੰਡ ਹੋਣ ਵਾਲੀ ਕਿਸਾਨ ਮਹਾਂ ਪੰਚਾਇਤ ਲਈ ਹੋਏ ਰਵਾਨਾ
ਹਸਪਤਾਲ ਤੋਂ ਮਿਲੀ ਛੁੱਟੀ | F...
Kisan Mahapanchayat: ਜਗਜੀਤ ਸਿੰਘ ਡੱਲੇਵਾਲ ਦੇ ਪਿੰਡ ਡੱਲੇਵਾਲ ਵਿਖੇ ਕਿਸਾਨ ਮਹਾਂ ਪੰਚਾਇਤ, ਡੱਲੇਵਾਲ ਕਰਨਗੇ ਸੰਬੋਧਨ
ਜਗਜੀਤ ਸਿੰਘ ਡੱਲੇਵਾਲ ਕਰਨਗੇ ...
Railway News: ਰੇਲਵੇ ਫਿਰੋਜ਼ਪੁਰ ਡਿਵੀਜ਼ਨ ਨੇ ਵਿੱਤੀ ਸਾਲ ‘ਚ ਟਿਕਟ ਚੈਕਿੰਗ ਰਾਹੀਂ ਕਰੋੜਾਂ ਰੁਪਏ ਦਾ ਮਾਲੀਆ ਕੀਤਾ ਇਕੱਠਾ
Railway News: (ਜਗਦੀਪ ਸਿੰਘ...
Raikot News: ਬਜ਼ੁਰਗ ਮਾਂ ਦੀ ਕੁੱਟਮਾਰ ਕਰਨ ਵਾਲਾ ਕਲਯੁਗੀ ਨੂੰਹ-ਪੁੱਤ ਪੁਲਿਸ ਵੱਲੋਂ ਗ੍ਰਿਫਤਾਰ
Raikot News: (ਸ਼ਮਸ਼ੇਰ ਸਿੰਘ)...