ਕਾਰਗਿਲ ਵਿਜੈ ਦਿਵਸ ਮੌਕੇ ਮੁੱਖ ਮੰਤਰੀ ਮਾਨ ਨੇ ਕੀਤਾ ਵੱਡਾ ਐਲਾਨ, ਦੇਖੋ ਪੂਰੀ ਵੀਡੀਓ

Kargil Vijay Diwas

ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਾਰਗਿਲ ਵਿਜੈ ਦਿਵਸ (Kargil Vijay Diwas) ਮੌਕੇ ਅੰਮਿ੍ਰਤਸਰ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ। ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕਰਦਿਆਂ ਹੋਇਆ ਐਲਾਨ ਵੀ ਕਰ ਦਿੱਤਾ। ਮੁੱਖ ਮੰਤਰੀ ਮਾਨ ਨੇ ਜਿੱਥੇ ਐਕਸੀਡੈਂਟ ਕੈਜ਼ੂਅਲਿਟੀ ’ਤੇ 25 ਲੱਖ ਰੁਪਏ ਦਾ ਐਲਾਨ ਕੀਤਾ, ਉੱਥੇ ਹੀ ਜਖ਼ਮੀ ਜਵਾਨਾਂ ਦੀ ਸਹਾਇਤਾ ਰਾਸ਼ੀ ’ਚ ਵੀ ਵਾਧਾ ਕੀਤਾ। ਮਾਨ ਨੇ ਕਿਹਾ ਕਿ 70 ਫ਼ੀਸਦੀ ਵਿਕਲਾਂਗ ਜਵਾਨਾਂ ਲਈ ਟੈਕਸ ਗ੍ਰੇਸ਼ੀਆ ਰਾਸ਼ੀ 20 ਲੱਖ ਰੁਪਏ ਤੋਂ ਵਧਾ ਕੇ 40 ਲੱਖ ਰੁਪਏ ਕੀਤੀ ਜਾ ਰਹੀ ਹੈ। ਭਗਵੰਤ ਮਾਨ ਨੇ ਵਾਅਦਾ ਕੀਤਾ ਕਿ ਪੌਣੇ 9 ਕਰੋੜ ਰੁਪਏ ਸਰਕਾਰ ਸਲਾਨਾ ਖ਼ਰਚੇਗੀ। (Kargil Vijay Day)

ਪੂਰਾ ਸ਼ਰਧਾਂਜਲੀ ਪ੍ਰੋਗਰਾਮ ਦੇਖਣ ਲਈ ਤੇ ਵੇਰਵੇ ਸਮਝਣ ਲਈ ਦੇਖੋ ਪੂਰੀ ਵੀਡੀਓ | Kargil Vijay Diwas

ਇਹ ਵੀ ਪੜ੍ਹੋ : ਕੀ 500 ਦਾ ਨੋਟ ਹੋਣ ਜਾ ਰਿਹੈ ਬੰਦ? 1000 ਰੁਪਏ ਦਾ ਨੋਟ ਦੁਬਾਰਾ ਆਉਣ ਦੀ ਤਿਆਰੀ? ਸਰਕਾਰ ਨੇ ਦੱਸੀ ਯੋਜਨਾ

LEAVE A REPLY

Please enter your comment!
Please enter your name here