ਮਲੋਟ (ਮਨੋਜ)। ਮਲੋਟ ਦੇ 17 ਸਾਲਾ ਅੰਸ਼ਿਤ ਗਰਗ ਸਪੁੱਤਰ ਸੁਰਿੰਦਰ ਕੁਮਾਰ ਸੈਕਟਰੀ ਨੇ ਇਲਾਕੇ ਦਾ ਨਾਂ ਰੌਸ਼ਨ ਕਰਦੇ ਹੋਏ ਇੰਡਿਆ ਬੁੱਕ ਆਫ ਰਿਕਾਰਡ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ, ਹੌਲੀ ਐਂਜਲ ਸਕੂਲ ਦੇ ਵਿਦਿਆਰਥੀ ਅੰਸ਼ਿਤ ਗਰਗ ਨੇ ਅੱਖਾਂ ਉਪਰ ਪੱਟੀ ਬੰਨ ਕੇ 3 ਮਿੰਟ ਅਤੇ 48 ਸੈਕੇਂਡ ਵਿਚ 101 ਤੋ 125 ਤੱਕ ਮਲਟੀਪਲਿਕੇਸ਼ਨ ਟੇਬਲਜ (ਪਹਾੜੇ) ਬੋਲ ਕੇ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਆਪਣਾ ਰਿਕਾਰਡ ਦਰਜ ਕਰਵਾਇਆ, ਇਥੇ ਇਹ ਵੀ ਜਿਕਰਯੋਗ ਹੈ ਕਿ ਅੰਸ਼ਿਤ ਗਰਗ ਸ਼ਾਇਨਿੰਗ ਸਟਾਰ ਅਬੇਕਸ ਇੰਸਟੀਚਊਟ ਦਾ ਵਿਦਿਆਰਥੀ ਰਹਿ ਚੁੱਕਿਆ ਹੈ, ਅੰਸ਼ਿਤ ਨੇ ਇਹ ਰਿਕਾਰਡ ਅਬੈਕਸ ਤਕਨੀਕ ਨੂੰ ਇਸਤੇਮਾਲ ਕਰਕੇ ਬਣਾਇਆ ਹੈ, ਉਸਦੀ ਇਸ ਪ੍ਰਾਪਤੀ ਤੇ ਇਲਾਕੇ ਦੇ ਪਤਵੰਤੇ ਵਿਅਕਤੀਆਂ ਵੱਲੋਂ ਵਧਾਈ ਦਿੱਤੀ ਗਈ ਹੈ।
ਤਾਜ਼ਾ ਖ਼ਬਰਾਂ
Punjab News: ਹਲਵਾਰਾ ਹਵਾਈ ਅੱਡੇ ਤੋਂ ਵੱਡੇ ਸ਼ਹਿਰਾਂ ਲਈ ਉਡਾਣਾਂ ਸ਼ੁਰੂ ਕਰਨ ਦੀ ਮੰਗ
ਸਾਂਸਦ ਡਾ. ਅਮਰ ਸਿੰਘ ਨੇ ਕੇਂ...
AAP Punjab News: ਆਪ ਵਿਧਾਇਕਾ ਨਰਿੰਦਰ ਕੌਰ ਭਰਾਜ ਦਾ ਵੱਡਾ ਖੁਲਾਸਾ, ਭਾਜਪਾ ਨੇ ਦਿੱਤਾ ਵੱਡਾ ਆਫ਼ਰ
ਕਿਹਾ, ਭਾਜਪਾ ਨੇ ਕੀਤੀ ਖਰੀਦਣ...
Khanna News: ਖੰਨਾ ’ਚ ਫੜੇ ਦਸ ਗੈਰ ਕਾਨੂੰਨੀ ਇਮੀਗ੍ਰੇਸ਼ਨ ਸੈਂਟਰ
ਵੱਡੀ ਮਾਤਰਾ ਵਿੱਚ ਪਾਸਪੋਰਟ ਤ...
Nationwide Strike India: ਦੇਸ਼ ਵਿਆਪੀ ਹੜਤਾਲ ਤਹਿਤ ਪਾਤੜਾਂ ’ਚ ਵਿਸ਼ਾਲ ਰੋਸ ਪ੍ਰਦਰਸ਼ਨ, ਮੋਦੀ ਤੇ ਟਰੰਪ ਦੇ ਫੂਕੇ ਪੁਤਲੇ
ਬਿਜਲੀ ਸੋਧ ਬਿੱਲ, ਲੇਬਰ ਕੋਡ ...
Farmers Protest: ਸੰਯੁਕਤ ਕਿਸਾਨ ਮੋਰਚਾ ਅਤੇ ਟ੍ਰੇਡ ਯੂਨੀਅਨ ਵੱਲੋਂ ਕੇਂਦਰ ਸਰਕਾਰ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ
Farmers Protest: (ਗੁਰਪ੍ਰੀ...
ਹੁਣ ਇਨ੍ਹਾਂ ਬੱਚਿਆਂ ਦੇ ਖਾਤਿਆਂ ਚ ਆ ਰਹੇ ਨੇ 4 ਹਜ਼ਾਰ ਰੁਪਏ, ਸਰਕਾਰ ਨੇ ਚਲਾਈ ਸਕੀਮ
Children Scheme: ਸਰਸਾ/ਕਾਲ...
GST Relief: ਜੀ.ਐਸ.ਟੀ ਮਾਮਲੇ ’ਚ ਮਾਣਯੋਗ ਅਦਾਲਤ ਨੇ ਦਿੱਤੀ ਵੱਡੀ ਰਾਹਤ : ਗੁਪਤਾ
GST Relief: (ਅਨਿਲ ਲੁਟਾਵਾ)...
Welfare Work: ਜਾਣੋ, ਮਾਨਵਤਾ ਭਲਾਈ ਦੇ 175 ਕਾਰਜਾਂ ਦੀ ਸੂਚੀ ਬਾਰੇ
ਸਰਸਾ। ਪੂਜਨੀਕ ਗੁਰੂ ਸੰਤ ਡਾ....














