ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਨੇ ਟਵੀਟ ਕਰਕੇ ਸਾਧ-ਸੰਗਤ ਨੂੰ ਵੱਡੀ ਜਾਣਕਾਰੀ ਦਿੱਤੀ ਹੈ। ਟਵੀਟ ’ਚ ਲਿਖਿਆ ਹੈ, ‘ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਇਸ ਸੰਕਟ ਦੀ ਘੜੀ ’ਚ ਪਰਮਾਤਮਾਂ ਨੂੰ ਇਹ ਅਰਦਾਸ ਕੀਤੀ ਹੈ ਉਹ ਸਾਰਿਆਂ ਨੂੰ ਸੁਰੱਖਿਅਤ ਰੱਖਣ ਅਤੇ ਹੱੜ੍ਹ ਪੀੜਤਾਂ ਨੂੰ ਸੰਦੇਸ਼ ਦਿੱਤਾ ਹੈ ਕਿ ਡੇਰਾ ਸੱਚਾ ਸੌਦਾ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਇਸ ਸੰਕਟ ਦੀ ਘੜੀ ’ਚ ਹਰ ਸੰਭਵ ਮੱਦਦ ਲਈ ਹਰ ਸਮੇਂ ਹਰ ਜਗ੍ਹਾ ਤਿਆਰ ਹੈ।
ਇਹ ਵੀ ਪੜ੍ਹੋ : ਸਰਸਾ ’ਚ ਹੜ੍ਹ ਦਾ ਖਤਰਾ, ਘੱਗਰ ਨੂੰ ਮਜ਼ਬੂਤ ਕਰਨ ’ਚ ਜੁਟੇ ਗਰੀਨ ਐਸ ਦੇ ਸੇਵਾਦਾਰ
ਪੂਜਨੀਕ ਗੁਰੂ ਜੀ ਦੀ ਇਸ ਪ੍ਰੇਰਨਾ ਨਾਲ ਡੇਰਾ ਸੱਚਾ ਸੌਦਾ ਸਾਰੇ ਹੜ੍ਹ ਪ੍ਰਭਾਵਿਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਮੈਂਬਰ-ਸਰਪੰਚਾਂ ਨੂੰ ਅਪੀਲ ਕਰਦਾ ਹੈ ਕਿ ਜੇਕਰ ਕਿਤੇ ਵੀ ਹੜ੍ਹ ਵੀ ਵਜ੍ਹਾ ਨਾਲ ਕਿਸੇ ਵੀ ਤਰ੍ਹਾਂ ਦੇ ਰਾਹਤ ਅਤੇ ਬਚਾਅ ਕਾਰਜ਼ ਦੀ ਜ਼ਰੂਰਤ ਹੈ ਤਾਂ ਤੁਸੀਂ ਡੇਰਾ ਸੱਚਾ ਸੌਦਾ ਦੀ ਇਸ ਈਮੇਲ ’ਤੇ ਸੰਪਰਕ ਕਰ ਸਕਦੇ ਹੋਂ- chairman@derasachasauda.org
पूज्य गुरु संत डॉ गुरमीत राम रहीम सिंह जी इन्सां ने इस संकट की घड़ी में प्रभु से ये प्रार्थना की है वो सभी को सुरक्षित रखें और बाढ़ पीड़ितों को संदेश दिया है कि डेरा सच्चा सौदा व शाह सतनाम जी ग्रीन S वेलफेयर फ़ोर्स विंग इस आपदा के समय में हर संभव सहायता के लिए हर समय हर जगह तैयार…
— Dera Sacha Sauda (@DSSNewsUpdates) July 16, 2023