ਲੁਧਿਆਣਾ (ਸੱਚ ਕਹੂੰ ਨਿਊਜ਼)। ਜਲੰਧਰ ਮਾਡਲ ਟਾਊਨ ਮੋਬਾਇਲ ਮਾਰਕੀਟ ਦੀ ਤਰਜ਼ ’ਤੇ ਲੁਧਿਆਣਾ ਦੇ ਦੁਕਾਨਦਾਰਾਂ ਨੇ ਵੀ ਗਰਮੀ ਦੀਆਂ ਛੁੱਟੀਆਂ ਲੈ ਲਈਆਂ ਹਨ। ਦੁਕਾਨਦਾਰ ਆਪਣੇ ਪਰਿਵਾਰਾਂ ਸਮੇਤ ਗਰਮੀ ਤੋਂ ਰਾਹਤ ਪਾਉਣ ਲਈ ਹਿੱਲ ਸਟੇਸ਼ਨ ’ਤੇ ਜਾ ਰਹੇ ਹਨ। ਲੁਧਿਆਣਾ ਮਾਰਕੀਟ ਦੀਆਂ ਵੱਖ-ਵੱਖ ਐਸੋਸੀਏਸ਼ਨਾਂ ਨੇ 22 ਤੋਂ 25 ਜੂਨ ਅਤੇ 25 ਤੋਂ 29 ਜੂਨ ਤੱਕ ਦੁਕਾਨਾਂ ਬੰਦ ਰੱਖਣ ਦਾ ਫ਼ੈਸਲਾ ਲਿਆ ਹੈ। ਲੁਧਿਆਣਾ ’ਚ ਮੈਡੀਕਲ ਸਟੋਰ ਤੇ ਕੈਮਿਸਟ ਐਸੋਸੀਏਸ਼ਨ ਨੇ 22 ਤੋਂ 24 ਜੂਨ ਤੱਕ ਮੈਡੀਕਲ ਸਟੋਰ ਬੰਦ ਰੱਖਣ ਦਾ ਫ਼ੈਸਲਾ ਲਿਆ ਹੈ। (Ludhiana News)
ਤਾਜ਼ਾ ਖ਼ਬਰਾਂ
ASI Murder Case Gurdaspur: ਏਐਸਆਈ ਹੋਮਗਾਰਡ ਜਵਾਨ ਦਾ ਕਾਤਲ ਮੁਕਾਬਲੇ ’ਚ ਢੇਰ, ਸੀਆਈਏ ਇੰਚਾਰਜ਼ ਨੂੰ ਲੱਗੀ ਗੋਲੀ
ਗੁਰਦਾਸਪੁਰ ਪੁਲਿਸ ਸਟੇਸ਼ਨ ’ਚ ...
Dera Sacha Sauda: ਸਤਿਗੁਰੂ ਪਿਆਰੇ ਦੇ ਪਿਆਰ ਤੇ ਵਿਸ਼ਵਾਸ ਦੀ ਅਨੋਖੀ ਲੀਲ੍ਹਾ, ਨਿਹਾਰਦਾ ਰਿਹਾ ਪਰਿਵਾਰ
Dera Sacha Sauda: ਸਰਦਾਰ ਹ...
US Blizzard News: ਅਮਰੀਕਾ ’ਚ ਬਰਫੀਲੇ ਤੂਫਾਨ ਨਾਲ 11 ਹਜ਼ਾਰ ਉਡਾਣਾਂ ਰੱਦ
5 ਲੱਖ ਘਰਾਂ ਦੀ ਬਿਜ਼ਲੀ ਬੰਦ |...
Health Card Punjab: ਐਮਰਜੈਂਸੀ ’ਚ ਨਹੀਂ ਰੁਕੇਗਾ ਇਲਾਜ, ਅਧਾਰ ਕਾਰਡ ਹੀ ਕਾਫ਼ੀ, ਬਾਅਦ ’ਚ ਵੀ ਬਣ ਸਕਦੈ ਹੈਲਥ ਕਾਰਡ
Health Card Punjab: ਪ੍ਰਚਾ...
ENG Vs PAK: ਬਰੁਕ ਦੀ ਕਪਤਾਨੀ ਪਾਰੀ ਨਾਲ ਅੰਗਰੇਜ਼ ਟੀਮ ਸੈਮੀਫਾਈਨਲ ’ਚ
ਪਾਕਿਸਤਾਨ ਲਈ ਸੈਮੀਫਾਈਨਲ ’ਚ ...
Agriculture Local Needs: ਖੇਤੀ ਖੇਤਰ ’ਚ ਸਥਾਨਕ ਲੋੜਾਂ ਤੇ ਵਿਗਿਆਨਕ ਖੋਜਾਂ ਦੇ ਸੰਤੁਲਨ ਦੀ ਲੋੜ
Agriculture Local Needs: ...
Punjab News: ਖੁਸ਼ਖਬਰੀ- ਜ਼ਿਲ੍ਹਾ ਮਾਨਸਾ ਨੂੰ ਮੁੱਖ ਮੰਤਰੀ ਮਾਨ ਨੇ ਦਿੱਤਾ ਵੱਡਾ ਤੋਹਫਾ, ਜਾਣੋ
‘ਆਈਟੀਆਈ ’ਚੋਂ ਕੋਈ ਬੇਰੁਜ਼ਗਾਰ...
Patiala News: ਪੰਜਾਬੀ ’ਵਰਸਿਟੀ ਵਿਖੇ ਪੰਜਾਬ ਦਾ ਪਹਿਲਾ ‘ਸਾਈਬਰ ਵੈੱਲਨੈੱਸ ਤੇ ਸਕਿਉਰਟੀ ਸੈਂਟਰ’ ਸਥਾਪਿਤ
ਉਪ-ਕੁਲਪਤੀ ਡਾ. ਜਗਦੀਪ ਸਿੰਘ ...
Road Accident: ਨਸ਼ੇੜੀ ਕਾਰ ਚਾਲਕ ਨੇ ਅਖ਼ਬਾਰਾਂ ਵਾਲੀ ਗੱਡੀ ਨੂੰ ਮਾਰੀ ਟੱਕਰ, ਵਾਲ-ਵਾਲ ਬਚੀ ਜਾਨ
Road Accident: (ਭੀਮ ਸੈਨ ਇ...
Crime News Punjab: ਲੱਖਾਂ ਦੀ ਫਿਰੌਤੀ ਮੰਗਣ ਵਾਲਾ ਮੁੱਖ ਮਾਸਟਰਮਾਈਂਡ ਮੁੰਬਈ ਤੋਂ ਕਾਬੂ
ਇੰਸਟਾਗ੍ਰਾਮ ਰਾਹੀਂ ਦਿੱਤੀਆ ਜ...














