ਸਾਡੇ ਨਾਲ ਸ਼ਾਮਲ

Follow us

17.9 C
Chandigarh
Tuesday, February 24, 2026
More
    Home Breaking News Accident : ਅਬ...

    Accident : ਅਬੋਹਰ ‘ਚ ਕਾਰ ਪਲਟੀ, ਪਤੀ-ਪਤਨੀ ਵਾਲ-ਵਾਲ ਬਚੇ

    Accident
    Accident : ਅਬੋਹਰ 'ਚ ਕਾਰ ਪਲਟੀ, ਪਤੀ-ਪਤਨੀ ਵਾਲ-ਵਾਲ ਬਚੇ

    (ਸੱਚ ਕਹੂੰ ਨਿਊਜ਼) ਅਬੋਹਰ। ਅਬੋਹਰ ਦੇ ਪਿੰਡ ਸੈਦਾਂਵਾਲੀ ’ਚ ਕਾਰ ਡਿਵਾਈਡਰ ਨਾਲ ਟਕਰਾਉਣ ਕਾਰਨ ਪਲਟ ਗਈ। ਇਸ ਦੌਰਾਨ ਇੱਕ ਔਰਤ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਹਾਦਸੇ ‘ਚ ਵਿਅਕਤੀ ਅਤੇ ਉਸ ਦੀ ਬੇਟੀ ਵਾਲ-ਵਾਲ ਬਚ ਗਈ। ਔਰਤ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਹ ਪਰਿਵਾਰ ਸ਼੍ਰੀਗੰਗਾਨਗਰ ‘ਚ ਇਕ ਵਿਆਹ ‘ਚ ਸ਼ਾਮਲ ਹੋ ਕੇ ਵਾਪਸ ਹਰਿਆਣਾ ਜਾ ਰਿਹਾ ਸੀ। (Accident)

    ਇਹ ਵੀ ਪੜ੍ਹੋ : ਗੁਜਰਾਤ ਦੇ ਕੰਢੇ ਨਾਲ ਭਲਕੇ ਟਕਰਾ ਸਕਦੈ ਬਿਪਰਜੋਏ, ਗੁਜਰਾਤ-ਮੁੰਬਈ ’ਚ ਭਾਰੀ ਮੀਂਹ

    Accident
    Accident : ਅਬੋਹਰ ‘ਚ ਕਾਰ ਪਲਟੀ, ਪਤੀ-ਪਤਨੀ ਵਾਲ-ਵਾਲ ਬਚੇ

    ਜਾਣਕਾਰੀ ਅਨੁਸਾਰ ਰਾਜੇਸ਼ ਬਾਂਸਲ ਆਪਣੀ ਪਤਨੀ ਮੀਨੂੰ ਅਤੇ ਬੇਟੀ ਮੁਸਕਾਨ ਦੇ ਨਾਲ ਸ਼੍ਰੀਗੰਗਾਨਗਰ ‘ਚ ਵਿਆਹ ਸਮਾਗਮ ‘ਚ ਸ਼ਾਮਲ ਹੋ ਕੇ ਵਾਪਸ ਆਪਣੇ ਸ਼ਹਿਰ ਮਾਡਲ ਟਾਊਨ ਟੋਹਾਣਾ ਆ ਰਿਹਾ ਸੀ। ਇਸ ਦੌਰਾਨ ਕਾਰ ਆਲਮਗੜ੍ਹ-ਸੈਦਾਂਵਾਲੀ ਵਿਚਕਾਰ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਇਸ ਦੌਰਾਨ ਆਸ ਪਾਸ ਦੇ ਲੋਕਾਂ ਨੂੰ ਜਖਮੀਆਂ ਨੂੰ ਚੁੱਕ ਕੇ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਮੁੱਢਲੀ ਸਹਾਇਤਾ ਤੋਂ ਬਾਅਦ ਮੀਨੂੰ ਨੂੰ ਫਰੀਦਕੋਟ ਰੈਫਰ ਕਰ ਦਿੱਤਾ।

    LEAVE A REPLY

    Please enter your comment!
    Please enter your name here