ਬੇਕਾਬੂ ਹੋ ਕੇ ਟਰੱਕ ਮੰਦਰ ‘ਚ ਵੜਿਆ, ਤਿੰਨ ਮੌਤਾਂ 

Road Accident
Road Accident

ਕਾਕੀਨਾਡਾ (ਏਜੰਸੀ)। ਆਂਧਰਾ ਪ੍ਰਦੇਸ਼ ਦੇ ਕਾਕੀਨਾਡਾ ਜ਼ਿਲ੍ਹੇ ਦੇ ਥੋਡਾੰਗੀ ਮੰਡਲ ਦੇ ਏ ਕੋਠਾਪੱਲੀ ਪਿੰਡ ਵਿੱਚ ਐਤਵਾਰ ਤੜਕੇ ਇੱਕ ਬੱਜਰੀ ਨਾਲ ਭਰਿਆ ਟਰੱਕ ਬੇਕਾਬੂ ਹੋ ਕੇ ਸੜਕ ਕਿਨਾਰੇ ਬਣੇ ਵਿਨਾਇਕ ਮੰਦਰ ਵਿੱਚ ਵੜ ਜਾਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਹਾਦਸੇ ਕਾਰਨ ਮੰਦਰ ਦਾ ਕੁਝ ਹਿੱਸਾ ਢਹਿ ਗਿਆ। (Road Accident)

ਇਹ ਵੀ ਪੜ੍ਹੋ : ਲੁਧਿਆਣਾ ‘ਚ ਘਰ ਦੇ ਬਾਹਰੋਂ ਕਾਰ ਚੋਰੀ, ਸੀਸੀਟੀਵੀ ਫੋਟੋਆਂ ਆਈਆਂ ਸਾਹਮਣੇ

ਹਾਦਸੇ ਵਿੱਚ ਟਰੱਕ ਡਰਾਈਵਰ ਅਤੇ ਕਲੀਨਰ ਅਤੇ ਮੰਦਰ ਦੇ ਅੰਦਰ ਸੌਂ ਰਹੇ ਇੱਕ ਸਥਾਨਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਤੁਨੀ ਖੇਤਰੀ ਹਸਪਤਾਲ ਭੇਜ ਦਿੱਤਾ ਗਿਆ ਹੈ। ਥੌਂਡਗੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ

LEAVE A REPLY

Please enter your comment!
Please enter your name here