ਸਾਡੇ ਨਾਲ ਸ਼ਾਮਲ

Follow us

11.8 C
Chandigarh
Monday, February 2, 2026
More
    Home Breaking News ਸੋਸ਼ਲ ਮੀਡੀਆ &...

    ਸੋਸ਼ਲ ਮੀਡੀਆ ‘ਤੇ ਹਰਿਆਣਵੀ ਤਾਊ ਨੇ ਕੀਲੇ ਲੋਕ, ਵੇਖੋ ਵੀਡੀਓ

    Social Media

    ਸੋਸ਼ਲ ਮੀਡੀਆ ‘ਤੇ ਹਰਿਆਣਵੀ ਤਾਊ ਨੇ ਕੀਲੇ ਲੋਕ, ਵੇਖੋ ਵੀਡੀਓ

    (ਸੱਚ ਕਹੂੰ ਨਿਊਜ਼) ਸਰਸਾ। ਹਰ ਦਿਨ ਕੋਈ ਨਾ ਕੋਈ ਸੋਸ਼ਲ ਮੀਡੀਆ (Social Media) ’ਤੇ ਅਜਿਹੀ ਵੀਡੀਓ ਵਾਇਰਲ ਹੁੰਦੀ ਹੈ ਜੋ ਬੇਹੱਦ ਵੱਖਰੇ ਅੰਦਾਜ਼ ਤੇ ਹੈਰਾਨ ਕਰਨ ਵਾਲੀ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਵੀਡੀਓ ਵਿਖਾਉਣ ਜਾ ਰਹੇ ਹਾਂ ਜਿਸ ਨੂੰ ਵੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ। ਜੀ ਹਾਂ ਹਾਂਸੀ ਦੇ ਦੇ ਪਿੰਡ ਡਾਟਾ ਦੇ ਤਾਊ ਪਾਲਾ ਰਾਮ ਦਾ ਇੱਕ ਹੋਰ ਭਜਨ ਸੋਸ਼ਲ ਮੀਡੀਆ ’ਤੇ ਧੂਮਾਂ ਪਾ ਰਿਹਾ ਹੈ। ਕੀ ਹਰਿਆਣਾ, ਕੀ ਉੱਤਰ ਪ੍ਰਦੇਸ਼ ਸਮੇਤ ਉੱਤਰ ਭਾਰਤ ’ਚ ਇਹ ਭਜਨ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਹ ਭਜਨ ਹੈ… ਨਾਮ ਜਪ.. ਨਾਮ ਜਪ ਜਪਣੇ ਦਾ ਵੇਲਾ ਹੈ… ਇਸ ਭਜਨ ’ਤੇ ਤਾਊ ਦਾ ਇਹ ਅੰਦਾਜ਼ ਸਭ ਨੂੰ ਭਾਅ ਰਿਹਾ ਹੈ ਤੇ ਲੋਕ ਤਾਊਂ ਦੇ ਇਸ ਅੰਦਾਜ ਦੇ ਕਾਇਲ ਹੋ ਗਏ ਹਨ। ਆਓ ਵੇਖਦੇ ਹਾਂ ਇਹ ਵੀਡੀਓ…

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here