ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਵਿਧਾਨ ਸਭਾ ’ਚ ਬਜ਼ਟ ਇਜਲਾਸ ਦਾ ਚੌਥਾ ਦਿਨ ਚੱਲ ਰਿਹਾ ਹੈ। ਇਸ ਦੌਰਾਨ ਲੋਕ ਮਸਲਿਆਂ ’ਤੇ ਪ੍ਰਸ਼ਨ ਕਾਲ ਚੱਲ ਰਿਹਾ ਹੈ। ਇਜਲਾਸ ਦੌਰਾਨ ਪੰਜਾਬ ਵਿੱਚ ਕਾਨੂੰਨ ਵਿਵਸਥਾ ’ਤੇ ਬਹਿਸ ਸ਼ੁਰੂ ਹੁੰਦਿਆਂ ਹੀ ਹੰਗਾਮਾ ਹੋ ਗਿਆ। ਕਾਂਗਰਸ ਨੇ ਪੰਜਾਬ ਵਿੱਚ ਹੋ ਰਹੇ ਵੱਡੇ ਪੱਧਰ ’ਤੇ ਕਤਲਾਂ ਲਈ ਮੁੱਦਾ ਚੁੱਕਦਿਆਂ ਸਿੱਧੂ ਮੂਸੇ ਵਾਲਾ ਦੇ ਮਾਪਿਆਂ ਨੂੰ ਇਨਸਾਫ਼ ਦਿਵਾਉਣ ਦੀ ਗੱਲ ਆਖੀ ਤਾਂ ਇਸ ਦਾ ਜਾਵਬ ਦਿੰਦਿਆਂ ਮੰਤਰੀ ਅਮਨ ਅਰੋੜਾ ਦੇ ਜਵਾਬ ਦਿੱਤਾ। ਜਿਵੇਂ ਹੀ ਉਹਨਾਂ ਆਪਣੀ ਗੱਲ ਰੱਖਣੀ ਚਾਹੀ ਤਾਂ ਕਾਂਗਰਸ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕਾਂਗਰਸੀ ਨਾਅਰੇਬਾਜ਼ੀ ਕਰਦੇ ਹੋਏ ਸਦਨ ’ਚੋਂ ਬਾਹਰ ਚਲੇ ਗਏ।
ਤਾਜ਼ਾ ਖ਼ਬਰਾਂ
DIG Mandeep Singh Sidhu 37 ਸਾਲ ਦੀ ਸ਼ਾਨਦਾਰ ਸੇਵਾ ਨਿਭਾਅ ਕੇ ਸੇਵਾ ਮੁਕਤ
ਕਿਹਾ, ਮੈਨੂੰ ਖਾਕੀ ਵਰਦੀ ਤੇ ...
Crime News: ਬਜ਼ੁਰਗਾਂ ਸਣੇ ਪਰਿਵਾਰ ਨੂੰ ਜ਼ਬਰੀ ਬਾਹਰ ਕੱਢ ਕੇ ਘਰ ’ਤੇ ਕੀਤਾ ਕਬਜ਼ਾ, ਇੱਕ ਕਾਬੂ
ਗ੍ਰਿਫਤਾਰ ਵਿਅਕਤੀ ਖਿਲਾਫ਼ ਪਹਿ...
Welfare Work: ਸਾਧ-ਸੰਗਤ ਨੇ ਲੋੜਵੰਦ ਨੂੰ ਆਸਿਆਨਾ ਮੁਹਿੰਮ ਤਹਿਤ ਮਕਾਨ ਬਣਾ ਕੇ ਦਿੱਤਾ
ਕੁਲਦੀਪ ਨੂੰ ਡਿੱਗੂ ਡਿੱਗੂ ਕਰ...
SYL Canal Controversy: ਪੰਜਾਬ ਨੇ ਪਾਣੀ ’ਚ ਕੀਤੀ ਕਟੌਤੀ, ਹਰਿਆਣਾ ਦੇ ਪੰਜ ਜ਼ਿਲ੍ਹਿਆਂ ’ਚ ਜਲ ਸੰਕਟ ਪੈਦਾ ਹੋਣ ਦਾ ਡਰ
21 ਮਈ ਤੱਕ ਹਰਿਆਣਾ ਨੂੰ ਗੁਜ਼ਰ...
Fazilka News: ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਸਕੂਲਾਂ ‘ਚ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
Fazilka News: ਕਿਹਾ, ਸਰਹੱਦ...
National Highway Punjab: ਸੀਪੀਆਈ ਤੇ ਨਰੇਗਾ ਯੂਨੀਅਨ ਨੇ ਨੈਸ਼ਨਲ ਹਾਈਵੇ ਬੰਦ ਕਰਕੇ ਡਿਪਟੀ ਕਮਿਸ਼ਨਰ ਖਿਲਾਫ ਲਗਾਇਆ ਧਰਨਾ
National Highway Punjab: ...
PM Modi: ਪ੍ਰਧਾਨ ਮੰਤਰੀ ਮੋਦੀ ਦਾ ਦੱਖਣੀ ਭਾਰਤ ਦੌਰਾ, ਕਈ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ
PM Modi: ਨਵੀਂ ਦਿੱਲੀ, (ਆਈਏ...
Punjab Education News: ਵਿਵਾਦਾਂ ’ਚ ਘਿਰਿਆ ਸਿੱਖਿਆ ਵਿਭਾਗ, 100 ਤੋਂ ਵੱਧ ਅਧਿਆਪਕਾਂ ਦੀ ਖਤਰੇ ’ਚ ਨੌਕਰੀ
Punjab Education News: ਚੋ...