ਸਾਡੇ ਨਾਲ ਸ਼ਾਮਲ

Follow us

16 C
Chandigarh
Thursday, February 26, 2026
More
    Home Breaking News ਪੂਜਨੀਕ ਗੁਰੂ ਜ...

    ਪੂਜਨੀਕ ਗੁਰੂ ਜੀ ਦੇ ਵੱਖ-ਵੱਖ ਅੰਦਾਜ ’ਚ ਸੋਹਣੇ ਮਨਮੋਹਕ ਸਰੂਪ

    Saint Dr MSG

    ਸਰਸਾ (ਸੱਚ ਕਹੂੰ ਨਿਊਜ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਹਰ ਰੋਜ ਲੱਖਾਂ ਲੋਕਾਂ ਦਾ ਨਸ਼ਾ ਛੁਡਵਾ ਕੇ ਰਾਮ-ਨਾਮ ਨਾਲ ਜੋੜ ਰਹੇ ਹਨ। ਉੱਥੇ ਹੀ ਰੂਹਾਨੀ ਸਤਿਸੰਗ ਦਾ ਅਸਰ ਹੁਣ ਹਰ ਸੂਬੇ ਦੇ ਕਈ ਖੇਤਰਾਂ ’ਚ ਦੇਖਣ ਨੂੰ ਮਿਲ ਰਿਹਾ ਹੈ। ਪੇਂਡੂ ਪੱਧਰ ’ਤੇ ਨਸ਼ੇ ਦੇ ਖਿਲਾਫ਼ ਮੁਹਿੰਮ ਚੱਲ ਰਹੀ ਹੈ। ਜਿਸ ਦੇ ਤਹਿਤ ਦੁਕਾਨਦਾਰ ਨਸ਼ੇ ਨਾਲ ਸਬੰਧਤ ਚੀਜ਼ਾਂ ਦੁਕਾਨ ’ਤੇ ਨਾ ਵੇਚਣ ਦਾ ਪ੍ਰਣ ਲੈ ਰਹੇ ਹਨ। ਆਓ ਪੂਜਨੀਕ ਗੁਰੂ ਜੀ (Saint Dr MSG) ਦੇ ਵੱਖ-ਵੱਖ ਅੰਦਾਜ ’ਚ ਸੋਹਣੇ ਮਨਮੋਹਕ ਸਰੂਪ ਦੇਖਦੇ ਹਾਂ।

    Saint Dr MSG Saint Dr MSG

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here