ਸਾਡੇ ਨਾਲ ਸ਼ਾਮਲ

Follow us

18.3 C
Chandigarh
Thursday, February 26, 2026
More
    Home Breaking News ‘ਰੂਹ ਦੀ’ ਹਨੀਪ...

    ‘ਰੂਹ ਦੀ’ ਹਨੀਪ੍ਰੀਤ ਇੰਸਾਂ ਨੇ ਇੰਸਟਾਗ੍ਰਾਮ ’ਤੇ ਪਾਈ ਪੋਸਟ, ਜਲਦੀ ਵੇਖੋ…

    ਭੈਣ ਹਨੀਪ੍ਰੀਤ ਇੰਸਾਂ ਇੰਸਟਾਗ੍ਰਾਮ ’ਤੇ ਪਾਈ ਪੋਸਟ, ਜਲਦੀ ਵੇਖੋ…

    ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਬੇਟੀ ‘ਰੂਹ ਦੀ’ ਹਨੀਪ੍ਰੀਤ ਇੰਸਾਂ ਨੇ ਇੰਸਟਾਗ੍ਰਾਮ ‘ਤੇ ਇੱਕ ਪੋਸਟ ਪਾਈ ਹੈ ਜਿਸ ’ਚ ਭੈਣ ਨੇ ਪੂਜਨੀਕ ਗੁਰੂ ਜੀ ਦੇ ਨਵੇਂ ਸੌਂਗ ‘ਮੇਰੇ ਦੇਸ਼ ਕੀ ਜਵਾਨੀ’ ਦੇ ਕੁਝ ਸੀਨ ਪੇਸ਼ ਕੀਤੇ ਹਨ। ਆਓ ਵੇਖਦੇ ਹਾਂ ਇਹ ਸਟੋਰੀ…

    https://www.instagram.com/stories/honeypreet_insan/3032981621884593751/

    ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG Insan) ਵੱਲੋਂ ਪਵਿੱਤਰ ਮਹਾਂ ਰਹਿਮੋ ਕਰਮ ਮਹੀਨੇ ਦੀ ਖੁਸ਼ੀ ’ਚ ‘ਐਮਐਸਜੀ ਭੰਡਾਰੇ’ ਦੌਰਾਨ ਆਪਣਾ ਨਵਾਂ ਦੇਸ਼ ਭਗਤੀ ਗਾਣਾ (Desh Bhakti Song) ‘‘ਮੇਰੇ ਦੇਸ਼ ਕੀ ਜਵਾਨੀ’’ (Mere Desh Ki Jawani) ਲਾਂਚ ਕੀਤਾ ਗਿਆ। ਇਹ ਗਾਣਾ ਹਿੰਦੀ ਭਾਸ਼ਾ ਵਿੱਚ ਗਾਇਆ ਗਿਆ ਹੈ। ਪੂਜਨੀਕ ਗੁਰੂ ਜੀ ਵੱਲੋਂ ਸਾਧ-ਸੰਗਤ ਨੂੰ ਵੱਡਾ ਤੋਹਫਾ ਦਿੱਤਾ ਹੈ। ਲਾਂਚਿੰਗ ਦੇ ਨਾਲ ਹੀ ਸੌਂਗ ਯੂਟਿਊਬ ਤੇ ਇੰਸਟਾਗ੍ਰਾਮ ਸਮਤੇ ਹੋਰਨਾਂ ਸੋਸ਼ਲ ਮੀਡੀਆ ਪਲੇਟਫਾਰਮਰ ’ਤੇ ਵਾਇਰਲ ਹੋ ਗਿਆ । ਇਸ ਸ਼ਬਦ ਨੇ ਹਰ ਪਾਸੇ ਧੁੰਮਾਂ ਪਾ ਰੱਖੀਆਂ ਹਨ। ਹਰ ਕਿਸੇ ਦੀ ਮੋਬਾਇਲ ’ਤੇ ਇਹ ਭਜਨ ਵੱਜ ਰਿਹਾ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here