ਅਜਮੇਰ (ਸੱਚ ਕਹੂੰ ਨਿਊਜ਼)| ਅੱਜ ਰਾਜਸਥਾਨ ਵਿਖੇ ਡੇਰਾ ਸੱਚਾ ਸੌਦਾ ਵਿਖੇ ਮਹਾਂ ਸਫਾਈ ਮੁਹਿੰਮ ਦੌਰਾਨ ਹਲਕਾ ਅਜਮੇਰ ਦੇ ਵਿਧਾਇਕ ਵਾਸਦੇਵ ਦੇਵਨਾਨੀ ਨੇ ਕਿਹਾ ਕਿ ਅੱਜ ਰਾਜਸਥਾਨ ਦੇ ਲੋਕਾਂ ਦੇ ਭਾਗ ਜਾਗ ਗਏ ਹਨ ਕਿਉਂਕਿ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਸਫ਼ਾਈ ਕਰਨ ਲਈ ਉਥੇ ਆਏ ਹੋਏ ਹਨ, ਉਨ੍ਹਾਂ ਕਿਹਾ ਕਿ ਇਸ ਵੱਡੇ ਸਫ਼ਾਈ ਅਭਿਆਨ ਨਾਲ ਸਿਰਫ਼ ਸੜਕਾਂ ਹੀ ਨਹੀਂ ਸਾਫ਼ ਹੋਣਗੀਆਂ ਬਲਕਿ ਲੋਕਾਂ ਦੇ ਮਨ ਵੀ ਸਾਫ਼ ਹੋਣਗੇ ਅਤੇ ਲੋਕਾਂ ਨੂੰ ਸਫ਼ਾਈ ਰੱਖਣ ਦਾ ਵੱਡੇ ਸੁਨੇਹਾ ਵੀ ਮਿਲੇਗਾ ਅਤੇ ਜਨ ਜਨ ਤਕ ਡੇਰਾ ਸੱਚਾ ਸੌਦਾ ਦੀ ਇਹ ਮੁਹਿੰਮ ਪਹੁੰਚੇਗੀ | (Cleanliness Campaign)
ਤਾਜ਼ਾ ਖ਼ਬਰਾਂ
Punjab Road Safety News: ਸੜਕਾਂ ’ਤੇ ਘੁੰਮ ਰਹੀਆਂ ਓਵਰ ਲੋਡ ਤੂੜੀ ਦੀਆਂ ਟਰਾਲੀਆਂ ਲਵਾਉਂਦੀਆਂ ਨੇ ਵਾਹਨ ਚਾਲਕਾਂ ਦੀਆਂ ਬਰੇਕਾਂ
(ਅਸ਼ੋਕ ਗਰਗ) ਬਠਿੰਡਾ। ਹਾਈਵੇ ...
World Brain Day: ਜ਼ਿਲ੍ਹਾ ਹਸਪਤਾਲ ’ਚ ‘ਵਿਸ਼ਵ ਦਿਮਾਗ ਦਿਵਸ’ ਮਨਾਇਆ
World Brain Day: (ਅਨਿਲ ਲੁ...
Russia Plane Crash News: ਅਮੂਰ ’ਚ ਰੂਸੀ ਜਹਾਜ਼ ਹਾਦਸਾਗ੍ਰਸਤ, 49 ਲੋਕਾਂ ਦੀ ਮੌਤ
Russia Plane Crash News: ...
‘ਨਸੀਬਾਂ ਵਾਲੇ ਜੀਵ ਹੁੰਦੇ ਹਨ ਜੋ ਇਸ ਕਲਿਯੁੱਗ ’ਚ ਮਾਲਕ ਦੇ ਨੂਰੀ ਸਰੂਪ ਦੇ ਦਰਸ਼ਨ ਕਰਦੇ ਹਨ’
Dera Sacha Sauda: ਸੱਚੇ ਰੂ...
Competitive Exams: ਇੰਜ ਕਰੋ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਸਹੀ ਤਿਆਰੀ
Competitive Exams: ਅੱਜ ਦੇ...
Farmers Big Announcement: ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ’ਚ ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ
30 ਜੁਲਾਈ ਨੂੰ ਕਿਸਾਨਾਂ ਵੱਲੋ...
Himachal Bus Accident: ਕੰਟਰੋਲ ਗੁਆ ਸੜਕ ਤੋਂ ਖੇਤਾਂ ’ਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ, 7 ਲੋਕਾਂ ਦੀ ਮੌਤ, 22 ਜ਼ਖਮੀ
Himachal Bus Accident: ਸਕ...
Market Committee Malout: ਮਨਦੀਪ ਰਹੇਜਾ ਨੇ ਸਕੱਤਰ ਮਾਰਕਿਟ ਕਮੇਟੀ ਮਲੋਟ ਵਜੋਂ ਸੰਭਾਲਿਆ ਅਹੁਦਾ
Market Committee Malout: ...
Rishabh Pant: ਹੁਣੇ-ਹੁਣੇ ਰਿਸ਼ਭ ਪੰਤ ਦੀ ਸੱਟ ’ਤੇ ਆਇਆ ਵੱਡਾ ਅਪਡੇਟ, ਕੱਲ੍ਹ ਮੈਚ ਦੌਰਾਨ ਹੋਏ ਸਨ ਜ਼ਖਮੀ
ਸੀਰੀਜ਼ ਤੋਂ ਹੋ ਸਕਦੇ ਹਨ ਬਾਹਰ...
Reliance Industries: ਅੰਬਾਨੀ ਨੂੰ ਵੱਡਾ ਝਟਕਾ, 66 ਹਜ਼ਾਰ ਕਰੋੜ ਦਾ ਨੁਕਸਾਨ, ਕਾਰੋਬਾਰ ਠੱਪ
Reliance Industries: ਅਨੁ ...