ਇਸਲਾਮਾਬਾਦ। ਪਾਕਿਸਤਾਨ (Pakistan) ਦੇ ਲਾਸਬੇਲਾ ਜ਼ਿਲ੍ਹੇ ’ਚ ਐਤਵਾਰ ਨੂੰ ਇਕ ਬੱਸ ਦੇ ਖੱਡ ’ਚ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਬੱਸ ਖੱਡ ਵਿਚ ਡਿੱਗਣ ਕਾਰਨ ਕਰੀਬ 39 ਜਣਿਆਂ ਦੀ ਮੌਤ ਹੋ ਗਈ। ਡਾਨ ਨੇ ਲਾਸਬੇਲਾ ਦੇ ਸਹਾਇਕ ਕਮਿਸਨਰ ਹਮਜਾ ਅੰਜੁਮ ਦੇ ਹਵਾਲੇ ਨਾਲ ਦੱਸਿਆ ਕਿ 48 ਯਾਤਰੀਆਂ ਨੂੰ ਲੈ ਕੇ ਇਹ ਵਾਹਨ ਕਵੇਟਾ ਤੋਂ ਕਰਾਚੀ ਵੱਲ ਜਾ ਰਿਹਾ ਸੀ। ਅੰਜੁਮ ਨੇ ਦੱਸਿਆ ਕਿ ਲਾਸਬੇਲਾ ਨੇੜੇ ਯੂ-ਟਰਨ ਲੈਂਦੇ ਸਮੇਂ ਤੇਜ ਰਫਤਾਰ ਵਾਹਨ ਪੁਲ ਦੇ ਪਿੱਲਰ ਨਾਲ ਟਕਰਾ ਗਿਆ ਅਤੇ ਅੱਗ ਲੱਗ ਗਈ। ਉਨ੍ਹਾਂ ਕਿਹਾ ਕਿ ਫਿਲਹਾਲ ਤਿੰਨ ਜਣਿਆਂ ਨੂੰ ਬਚਾਇਆ ਗਿਆ ਹੈ, ਪਰ ਮੌਤਾਂ ਦੀ ਗਿਣਤੀ ਵਧ ਵੀ ਸਕਦੀ ਹੈ।
ਤਾਜ਼ਾ ਖ਼ਬਰਾਂ
Tarn Taran By Election: ਤਰਨਤਾਰਨ ਜਿਮਨੀ ਚੋਣ : ਕਾਂਗਰਸ ਨੇ ਕਰਣਬੀਰ ਸਿੰਘ ਬੁਰਜ ਨੂੰ ਉਮੀਦਵਾਰ ਐਲਾਨਿਆ
Tarn Taran By Election: (...
Punjab News: ਲਹਿਰਾ ਵਿਧਾਨ ਸਭਾ ਹਲਕੇ ਨੂੰ ਮੁੱਖ ਮੰਤਰੀ ਦਾ ਵੱਡਾ ਤੋਹਫਾ, ਇਲਾਕੇ ਵਾਸੀ ਹੋਏ ਖੁਸ਼
ਕੋਈ ਮੁੱਦਾ ਨਾ ਹੋਣ ਕਾਰਨ ਲੋਕ...
Dengue: ਜ਼ਿਲ੍ਹੇ ’ਚ ਡੇਂਗੂ ਹੋਇਆ ਕੰਟਰੋਲ ਤੋਂ ਬਾਹਰ, ਡੇਂਗੂ ਪੀੜਤ ਮਰੀਜ਼ਾਂ ਦਾ ਅੰਕੜਾ 240 ਹੋਇਆ
ਪਿਛਲੇ ਸਾਲ ਅੱਜ ਦੇ ਦਿਨ ਸਿਰਫ...
Road Accident: ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ
Road Accident: (ਗੁਰਪ੍ਰੀਤ ...
Fatehgarh Sahib News: ਦੋ ਕਰੋੜ ਦੀ ਲਾਗਤ ਨਾਲ ਸਿਵਲ ਹਸਪਤਾਲ ਦੀ ਹੋਵੇਗੀ ਕਾਇਆ ਕਲਪ : ਵਿਧਾਇਕ ਰਾਏ
Fatehgarh Sahib News: (ਅਨ...
Barnala Murder News: ਕਸਬਾ ਸ਼ਹਿਣਾ ਦੀ ਸਾਬਕਾ ਸਰਪੰਚ ਦੇ ਪੁੱਤ ਦਾ ਗੋਲੀਆਂ ਮਾਰ ਕੇ ਕਤਲ
ਦੁਕਾਨ 'ਤੇ ਬੈਠੇ ਹੋਏ ਦੇ ਇੱਕ...
Punjab School News: ਸਕੂਲ ਦੀ ਤਰੱਕੀ ਸਭ ਦੀ ਜ਼ਿੰਮੇਵਾਰੀ ਤਹਿਤ ਹੋਈ ਐੱਸਐੱਮਸੀ ਟ੍ਰੇਨਿੰਗ
Punjab School News: (ਸੁਸ਼...
Procurement of Paddy: ਹਰਪ੍ਰੀਤ ਚੇਅਰਮੈਨ ਮਾਰਕੀਟ ਕਮੇਟੀ ਨੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ
Procurement of Paddy: ਤਲਵ...
Farmers News: ਮਜ਼ਬੂਰੀ ਵੱਸ ਪਰਾਲੀ ਫੂਕਣ ਵਾਲੇ ਕਿਸਾਨਾਂ ਨੂੰ ਜੇਲ੍ਹੀ ਡੱਕਣ ਦੇ ਹੁਕਮਾਂ ਦਾ ਬੀਕੇਯੂ ਡਕੌਦਾ ਧਨੇਰ ਵੱਲੋਂ ਡਟਵਾਂ ਵਿਰੋਧ
Farmers News: (ਗੁਰਪ੍ਰੀਤ ਪ...